ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਣਾਣਾ-ਮਾਣਾ

ਣਾਣਾ- ਮਾਣਾ ਸਕੇ ਭਰਾ।
ਸੌਦਾ ਤੋਲਣ ਖਰਾ-ਖਰਾ।

ਹੱਟੀ ਰੱਖਦੇ ਭਰੀ-ਭਰੀ।
ਕਹਿੰਦੇ ਰਹਿੰਦੇ ਹਰੀ ਹਰੀ।

ਪਾਪ ਕਰਮ ਤੋਂ ਠਰੇ-ਠਰੇ।
ਬੇਈਮਾਨੇ ਤੋਂ ਪਰੇ-ਪਰੇ।

ਦੂਰ ਇਹਨਾਂ ਤੋਂ ਲੜੂੰ-ਲਤੂੰ।
ਕਰਦੇ ਨਾ ਇਹ ਸੜੂੰ-ਸੜੂੰ ।

ਪੰਜਾਬੀ ਕੈਦਾ - 27