ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥਾਪੀ

ਥੱਥਾ- ਥਾਪੀ ਲੱਕੜ ਦੀ।
ਕੱਪੜਿਆਂ ਤੇ ਆਕੜਦੀ।

ਕੱਪੜੇ ਪਾਣੀ ਘਚੱਲੋ ਬਈ।
ਸਾਬਣ ਲਾ-ਲਾ ਥੱਲੋ ਬਈ।

ਏਹਦੇ ਅੱਗੇ ਧਰ ਦੇਵੋ।
ਵਿਦਾ ਮੈਲ ਨੂੰ ਕਰ ਦੇਵੋ।

ਘੋਰ ਨਾਲ ਜੋ ਝੁਲਕੇ ਨੇ।
ਹੁੰਦੇ ਹਲਕੇ-ਫੁਲਕੇ ਨੇ।

ਪੰਜਾਬੀ ਕੈਦਾ- 29