ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਾਤੀ

ਦੱਦਾ- ਦਾਤੀ ਹਾਲੇ ਦੀ।
ਬਣੀ ਹੋਈ ਪਟਿਆਲ਼ੇ ਦੀ।

ਵੱਲ ਏਸਦਾ ਭਾਬੀ ਨੂੰ।
ਚੀਰੇ ਸਬਜ਼ੀ ਭਾਜੀ ਨੂੰ।

ਵਿੱਚ ਰਸੋਈ ਪਈ ਰਹੇ।
ਲੋੜ ਪੈਣ ਤੇ ਕੰਮ ਦਵੇ।

ਸਾਗ-ਚੀਰਨੀ ਕਹਿੰਦੇ ਨੇ।
ਹੋਰ ਵੀ ਕਈ ਨਾਂ ਲੈਂਦੇ ਨੇ।

ਪੰਜਾਬੀ ਕੈਦਾ- 30