ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ

ਧੱਦਾ- ਧਰਤੀ ਤੇ ਅਸਮਾਨ।
ਸ਼ਬਦ ਵਿਰੋਧੀ ਸਮਝੇ ਜਾਣ।

ਧਰਤੀ ਉੱਤੇ ਪਰਬਤ ਸਾਗਰ।
ਟਿੱਬਾ ਟੋਭਾ ਥੱਲੇ ਉੱਪਰ।

ਪੁਰਾ ਪੱਛੋਂ ਦੱਖਣ ਉੱਤਰ।
ਅਗਨੀ, ਪਾਣੀ, ਕਿਤੇ ਡੋਬੂ ਤਰ।

ਕਿਤੇ ਤਪਣੇ, ਕਿਧਰੇ ਠਰਣੇ।
ਹੱਸਣੇ-ਰੋਣੇ, ਜਿਊਣੇ ਮਰਨੇ।

ਪੰਜਾਬੀ ਕੈਦਾ - 31