ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/34

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨਸੁਕੜਾ

ਨੰਨਾ- ਨਸੁਕੜਾ ਹੈ ਰੁੱਖੜਾ।
ਸੁਣ ਲੋ ਏਹਦਾ ਵੀ ਦੁੱਖੜਾ।

ਵਿੱਚ ਕਮਾਦੀ ਏਹਦਾ ਬਾਗ।
ਚੀਰਨ ਆਰਿਆਂ ਵਰਗੇ ਆਗ।

ਜਦੋਂ ਇਹ ਵੀਰੋ ਜਾਵੇ ਪੱਕ।
ਵੱਢ-ਟੁੱਕਕੇ ਲੱਗਣ ਪੱਛ।

ਟੋਭੇ ਦੱਬੋ ਗਾਲ਼ੋ ਜਾਣ।
ਧੋ ਸੁਕਾ ਕੇ ਵੱਟੋ ਬਾਣ।

ਪੰਜਾਬੀ ਕੈਦਾ- 32