ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/35

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਲੰਘ

ਪੰਜਾਬੀ ਕੈਦਾ - ਚਰਨ ਪੁਆਧੀ (page 35 crop).jpg

ਪੱਪਾ- ਪਲੰਘ ਹੈ ਬੜਾ ਵਿਸ਼ਾਲ।
ਡਾਹਿਆ ਬੈਠਕ ਦੇ ਵਿਚਕਾਰ।

ਸਾਲ਼ ਦੇ ਸੇਰੂ ਪਾਏ ਵੀਰ।
ਪਲੰਘ ਨਮਾਰੀ ਬੁਣਿਆ ਧੀਰ॥

ਨਿੱਗਰ ਸੋਹਣਾ ਤੇ ਮਜਬੂਤ।
ਜਿੱਥੇ ਧਰੀਏ ਆ ਜੇ ਸੂਤ।

ਹੋਰ ਨਾ ਕੋਈ ਇਸ ਦਾ ਤੋੜ।
ਆਏ ਗਏ ਤੇ ਪੈਂਦੀ ਲੋੜ।

ਪੰਜਾਬੀ ਕੈਦਾ - 33