ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਤਖ

ਬੱਬਾ-- ਬੱਤਖ ਤੈਰ ਰਹੀ।
ਕਰ ਪਾਣੀ ਦੀ ਸੈਰ ਰਹੀ।

ਅੱਗੇ ਵਧਦੀ ਝੂੰਮ ਰਹੀ।
ਏਧਰ-ਓਧਰ ਘੁੰਮ ਰਹੀ।

ਚੁੰਝ ਪਾਣੀ ਵਿੱਚ ਮਾਰ ਰਹੀ।
ਕੁਆਂਕ-ਕੁਆਂਕ ਉਚਾਰ ਰਹੀ।

ਕਰ ਬੱਚਿਆਂ ਦਾ ਖਿਆਲ ਰਹੀ।
ਜੀਵਨ ਜਾਚ ਸਿਖਾਲ ਰਹੀ।

ਪੰਜਾਬੀ ਕੈਦਾ - 35