ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੰਜਾ

ਮੱਮਾ- ਮੰਜਾ ਡਿੱਠਾ ਹੈ।
ਉੱਪਰ ਬਾਬਾ ਬੈਠਾ ਹੈ।

ਦੋ ਸੇਰੂ ਦੋ ਬਾਹੀਆਂ ਨੇ।
ਬਾਂਸ-ਬਰੇਲੀ ਜਾਈਆਂ ਨੇ।

ਵਧੀਆ ਬਾਣ-ਬੁਣਾਈ ਹੈ।
ਮੱਲ ’ਚ ਦੌਣ ਫਸਾਈ ਹੈ।

ਚਾਰ ਲਗਾਏ ਪਾਵੇ ਨੇ।
ਘੋਨੇ ਮੋਨੇ ਬਾਵੇ ਨੇ।

ਪੰਜਾਬੀ ਕੈਦਾ - 37