ਰਜਾਈ
ਰਾਰਾ- ਰਜਾਈ ਭਾਰੀ ਹੈ। ਪੰਜ ਕਿੱਲੋ ਦੀ ਸਾਰੀ ਹੈ। ਅੰਦਰ ਰੂੰ ਭਰਵਾਇਆ ਹੈ। ਉੱਪਰ ਛਾੜ ਚੜ੍ਹਾਇਆ ਹੈ। ਵਿੱਚ ਨਗੰਦੇ ਪਾਏ ਨੇ। ਪੱਕੇ ਟਾਂਕੇ ਲਾਏ ਨੇ। ਸਰਦੀ ਵਿੱਚ ਕੰਮ ਆਉਂਦੀ ਹੈ। ਸਭ ਨੂੰ ਨਿੱਘ ਪੁਚਾਉਂਦੀ ਹੈ।
ਪੰਜਾਬੀ ਕੈਦਾ - 39