ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਰਗੋਸ਼

ਖ਼ੱਖਾ- ਖ਼ਰ ਕੰਨਾ ਖ਼ਰਗੋਸ਼।
ਜੋ ਭੱਜਦਾ ਏ ਪੂਰੇ ਜੋਸ਼।

ਖੁੱਡ ਬਣਾਵੇ ਧਰਤੀ ਪੁੱਟ।
ਮਿੱਟੀ ਦੇਵੇ ਬਾਤਰ ਸੁੱਟ।


ਕੱਠਾ ਕਰਦਾ ਕੋਮਲ ਘਾਸ।
ਬੱਚਿਆਂ ਦੇ ਸੰਗ ਕਰੇ ਨਿਵਾਸ।

ਪਲਾਂ 'ਚ ਹੁੰਦਾ ਇੱਕ ਦੋ ਤੀਨ।
ਗਾਜਰ ਖਾਣ ਦਾ ਸ਼ੁ਼ਕੀਨ।

ਪਲ ਵਿੱਚ ਹੁੰਦਾ ਇੱਕ ਦੋ ਤੀਨ।
ਗਾਜਰ, ਖਾਣਾ ਬੜਾ ਸ਼ੁਕੀਨ।

ਪੰਜਾਬੀ ਕੈਦਾ- 44