ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ੁਬਾਰਾ

ਗ਼ੱਗਾ- ਗ਼ੁਬਾਰਾ ਬੜਾ ਕਮਾਲ।
ਜੋ ਫੁੱਲਦਾ ਹੈ ਫੂਕਾਂ ਨਾਲ਼।

ਚਹੁੰ ਫੂਕਾਂ ਨਾਲ ਜਾਂਦਾ ਫੁੱਲ।
ਦੋ ਰੁਪਈਏ ਇਸਦਾ ਮੁੱਲ।

ਗਰਮੀ ਦੇ ਨਾਲ਼ ਜਾਂਦਾ ਫਟ।
ਕਰੇ ਧਮਾਕਾ ਕੱਢੇ ਵੱਟ।

ਨਿਆਣੇ ਇਸਨੂੰ ਕਰਨ ਪਿਆਰ।
ਰੋਜ ਭੰਨਦੇ ਦੋ ਤਿੰਨ ਚਾਰ।

ਪੰਜਾਬੀ ਕੈਦਾ - 45