ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/49

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਫ਼ੁਹਾਰਾ

ਫ਼ੱਫ਼ਾ- ਫ਼ੁਹਾਰਾ ਚੌਂਕ ਦੇ ਵਿੱਚ।
ਧਿਆਨ ਲਵੇ ਜੋ ਸਭ ਦਾ ਖਿੱਚ।

ਲਿਆਵੇ ਗਰਮੀ ਵਿੱਚ ਬਹਾਰ।
ਕਰੇ ਚੁਪਾਸਾ ਠੰਢਾ ਠਾਰ।

ਰੰਗ-ਬਿਰੰਗੀਆਂ ਲਾਈਟਾਂ ਨਾਲ।
ਕਰਨ ਫ਼ੁਹਾਰਾਂ ਮਾਲੋ-ਮਾਲ।

ਰਾਤ ਨੂੰ ਹੁੰਦਾ ਵੇਖਣਯੋਗ।
ਅਜ਼ਬ ਨਜ਼ਾਰਾ ਮਾਨਣ ਲੋਗ।

ਪੰਜਾਬੀ ਕੈਦਾ - 47