ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਾਉਂਦਾ ਹੈ ਜਦ, ਸਾਧ-ਸਮਾਧੀ, ਕਵਿਤਾ ਰਚਦਾ, ਸਰਲ ਸੁਆਦੀ।
ਕਾਵਿ-ਮੂਰਤੀ, ਸਰਸਵਤੀ ਨੂੰ, ਅਰਘ ਚੜ੍ਹਾਵੇ, ਚਰਨ ਪੁਆਧੀ।

ਕਾਵਿਕ-ਚੱਕ, ਏਸ ਦਾ ਚੱਲੇ, ਚੱਲੇ, ਸੁੰਦਰ, ਭਾਂਡੇ ਘੱਲੇ,
ਘੱਲੇ ਕਾਵਿ-ਮਹਿਕ ਦੇ ਛੱਲੇ, ਛੱਲੇ ਪਾਵੇ, ਚਰਨ ਪੁਆਧੀ।

ਮਿਤੀ: ਅਕਤੂਬਰ 27, 2018

——ਜੰਗ ਸਿੰਘ ਸਿੱਧੂ (ਫੱਟੜ)
ਸੰਚਾਲਕ:- ਕਵਿਤਾ ਸਕੂਲ ਸ਼ੇਰਪੁਰ
ਸੰਗਰੂਰ-148025
ਮੋ: 93160-52038

ਪੰਜਾਬੀ ਕੈਦਾ-5