ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੨ )

ਆਇਆ, ਅਤੇ ਗੋਲੀ ਮਾਰੀ। ਦੱਖਣੀ ਅਫ਼ਰੀਕਾ ਵਾਲੇ ਇਨ੍ਹਾਂ ਦੀਆਂ ਖੱਲਾਂ ਪਹਿਨਦੇ ਹਨ ਅਤੇ ਇਨ੍ਹਾਂ ਦਾ ਭੇਸ ਵਟਾਕੇ ਇਨ੍ਹਾਂ ਦੀਆਂ ਟੋਲੀਆਂ ਦੇ ਪਾਸ ਜਾ ਪਹੁੰਚਦੇ ਹਨ, ਬਾਹਲੇ, ਬਿਖ ਵਿੱਚ ਬੁੱਝੇ ਹੋਏ ਤੀਰ ਰੱਖਦੇ ਹਨ, ਉਨ੍ਹਾਂ ਨਾਲ ਇਕ ਇਕ ਕਰਕੇ ਝਟ ਮਾਰ ਲੈਂਦੇ ਹਨ॥
ਸ਼ੁਤਰਮੁਰਗ ਅਤੇ ਇਸ ਤਰ੍ਹਾਂ ਦੇ ਹੋਰ ਜਨੌਰ ਦੌੜਨ ਵਾਲੇ ਪੰਛੀ ਸਦਾਉਂਦੇ ਹਨ, ਅਤੇ ਭਾਰਤਵਰਖ ਵਿਖੇ ਨਹੀਂ ਹੁੰਦੇ॥

——— ———