ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੧੦੦)

ਦਿੱਤਾ, ਇਸ ਪ੍ਰਕਾਰ ਹਿੰਦੁਆਂ ਦੀ ਅਣਗਿਣਤ ਸੋਨਾ
ਜੈਪਾਲ ਉਨ੍ਹਾਂ ਨੂੰ ਲੈਕੇ ਸੁਬਕਤਗੀਨ ਨਾਲ ਲੜਨ
ਤੁਰ ਪਿਆ । ਜਾਂ ਦੋਵੇਂ ਲਸ਼ਕਰ ਆਮ੍ਹਣੋ ਸਾਮ੍ਹਣੇ ਹੋਏ,
ਦਾ ਖੇਤ ਭੜਕਿਆ, ਦੋਹਾਂ ਪਾਸਿਆਂ ਦੇ ਵੀਰ ਆਪਣੇ
ਲਈ ਲੱਗੇ ਜਿੰਦਾਂ ਦੇਣ, ਹਿੰਦੂਆਂ ਦੀ ਫੌਜ ਸਵੇਰੇ ਤੇ
ਬਰਾਬਰ ਲੱਕ ਬੰਨ੍ਹੀ ਲੜ ਰਹੀ ਸੀ, ਦਿਹੁੰ ਢਲੇ ਇਨ੍ਹਾਂ
ਲਸ਼ਕਰ ਵਿਖੇ ਕੁਝ ਘਬਰਾਹਟ ਮਲੂਮ ਹੋਈ, ਇਸ
ਸੁਬਕਤਗੀਨ ਨੈ ਸਾਰੀ ਫੌਜ ਨੂੰ ਲੈਕੇ ਧਾਵਾ ਕੀਤਾ, ਜੈਪਾਲ
ਨੈ ਹਾਰ ਪਾਈ, ਅਤੇ ਫੌਜ ਦੇ ਪੈਰ ਅਜੇਹੇ ਉੱਖੜੇ, ਕਿ ਮੁੜ
ਜੰਮੇ, ਲੁੱਟ ਦਾ ਬਹੁਤ ਮਾਲ ਮੁਸਲਮਾਨਾਂ ਦੇ ਹੱਥ ਆਇਆ
ਸੁਬਕਤਗੀਨ ਵੀਹ ਵਰ੍ਹੇ ਰਾਜ ਕਰਕੇ ਜਗਤ ਤੇ ਵਿਦਿ
ਹੋਇਆ, ਅਤੇ ਘਰਾਣੇ ਵਿਖੇ ਰਾਜ ਦੀ ਨੀਂਹ ਧਰ ਗਿਆ

ਸੁਲਤਾਨ ਮਹਮੂਦ ਗਜਨਵੀ

ਸੁਬਕਤਗੀਨ ਦੇ ਮਗਰੋਂ ਤਿਸ ਦਾ ਪੁੱਤ੍ਰ ਮਹਮੂਦ ਸਿੰਹੁ
ਪੁਰ ਬੈਠਿਆ, ਉਨ੍ਹਾਂ ਹੀ ਦਿਨਾਂ ਵਿਖੇ ਇੱਕ ਵੱਡਾ ਵਰਿ
ਅਤੇ ਪੁਰਾਣਾ ਸਰਦਾਰ ਸਾ, ਉਸ ਦੀਆਂ ਕਈਆਂ ਗੱਲਾਂ
ਮਹਮੂਦ ਨੂੰ ਕ੍ਰੋਧ ਆਇਆ, ਅਤੇ ਫੌਜ ਲੈਕੇ ਚਲ ਗਇਆ