ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪ )

ਜਾੱਨਾਂ ਦਾ ਦੇਣਾ ਈਮਾਨ ਅਰਥਾਤ ਧਰਮ ਸਮਝਦੇ ਸਨ
ਰਾਹ ਵਿਖੇ ਥਲ ਆਏ, ਜਿੱਥੇ ਮਜਲਾਂ ਤਕ ਘਾ ਦਾ ਨਾ
ਅਤੇ ਜਲ ਦਾ ਪਤਾ ਹੀ ਨਾ ਸਾ, ਸਾਹ ਲਥਾਂ ਪੁਰ ਆ
ਜਿੰਦ ਨੱਕ ਆਈ; ਫੇਰ ਬੀ ਉਹ ਦਾਈਏ ਦਾ ਪੱਕਾ ਆਪਣਿ
ਗੱਲੋਂ ਨਾਂ ਭਵਿਆਂ, ਉੱਥੋਂ ਨਿੱਕਲਿਆ, ਅਤੇ ਜੰਗਲ
ਪਹਾੜ ਲੰਘਦਾ ਉੱਥੇ ਤੋੜ ਜਾ ਪੁੱਜਿਆ। ਇੱਥੇ ਕਈ ਰਾਜੇ
ਵੱਡੀਆਂ ਵੱਡੀਆਂ ਫੌਜਾਂ ਲੈਕੇ ਆਏ, ਅਤੇ ਰਣ ਭੜਕਿ
ਇਧਿਰ ਦੀਨ ਲੜਦਾ ਸਾ, ਉਧਿਰ ਧਰਮ ਸਾਮ੍ਹਣੇ ਆ
ਰਿਹਾ ਸਾ, ਹਿੰਦੂ, ਮੁਸਲਮਾਨ, ਐੱਨੇ ਘਾਇਲ ਹੋਏ,
ਹਜ਼ਾਰਾਂ ਹੀ ਖੇਤ ਪਏ, ਓੜਕ ਨੂੰ ਪੁੱਜਾਰੇ ਅਜੇਹੇ ਜਾਨ ਹੂਲਾਂ
ਲੜੇ ਕਿ ਮੁਸਲਮਾਨਾਂ ਦੇ ਜੀ ਘਟ ਗਏ, ਮਹਮੂਦ ਬੀ ਘਾਣ
ਗਿਆ, ਉਸ ਵੇਲੇ ਹੋਰ ਕੁਝ ਨਾ ਬਣ ਆਇਆ, ਫੌਜ
ਜੁਦਾ ਹੋਇਆ, ਧੂੜ ਦੇ ਵਿਛਾਉਣੇ ਪੂਰੇ ਸਿਰ ਰੱਖਿਆ,ਅ
ਪਰਮੇਸੁਰ ਤੇ ਪ੍ਰਾਰਥਨਾ ਕੀਤੀ, ਥੋੜੇ ਚਿਰ ਮਗਰੋਂ ਉਠਿਆ
ਸਿਪਾਹ ਦਾ ਮਨ ਵਧਾਇਆ, ਅਤੇ ਮਨ ਨੂੰ ਪਿਘਲਾਉ
ਵਾਲਿਆਂ ਦੁੱਖ ਦਿਆਂ ਝੇੜਿਆਂ ਨਾਲ ਯੁੱਧ ਵਿੱਚ ਲਿਆ
ਹੱਲੇ ਦੀ ਆਯਾ ਦਿੱਤੀ । ਮੁਸਲਮਾਨਾਂ ਨੇ ਝੱਟ ਤਲਵ
ਧੂਈਆਂ, ਅਤੇ ਘੋੜਿਆਂ ਨੂੰ ਉਡਾਕੇ ਵੈਰੀਆਂ ਪੁਰ ਟੁੱਟ