(੧੦)
ਉਹੋ ਕੂਲੀ ਕੂਲੀ ਉੱਪਰ ਪੱਟ ਜਿਹੀ ਜੱਤ ਹੈ !!
ਪਾੱਲੀ ਹੋਈ ਬਿੱਲੀ ਵਡੀ ਗਰੀਬਣੀ ਹੁੰਦੀ ਹੈ, ਪੁਚਕਾਰਨ
ਤੇ ਪਰਸੰਨ ਹੋ ਜਾਂਦੀ ਹੈ, ਕੰਹਦੀ ਹੈ, ਕਿ ਪਿਆਰ ਨਾਲ ਰੱਖੋ।
ਇੱਕ ਛੰਨੀ ਭਰਕੇ ਦੁੱਧ ਉਸਦੇ ਸਾਮ੍ਹਣੇ ਰੱਖ ਦੇਓ, ਤਾਂ ਰਾਜੀ
ਹੋਇਗੀ, ਖੁਰ ਖੁਰ ਕਰੇਗੀ, ਪਤਲੀ, ਗੁਲਾਬੀ ਨਿੱਕੀ ਜਿਹੀ
ਜੀਭ ਹੈ, ਉਸ ਨਾਲ ਚੱਟੇਗੀ, ਅੱਖਾਂ ਮੀਟੇਗੀ, ਮਿੱਠੇ ਮਿੱਠੇ
ਦੁੱਧ ਦਾ ਸੁਆਦ ਚੱਖੇਗੀ, ਦੁੱਧ ਇਹਨੂੰ ਭਾਉਂਦਾ ਹੈ, ਪਰ
ਮਾਸ ਪੁਰ ਢੈਂਦੀ ਹੈ; ਪਲੀ ਹੋਈ ਨਹੀਂ ਹੁੰਦੀ, ਤਾਂ ਮਾਸ ਪੁਰ
ਹੀ ਝੱਟ ਟਪਾਉਂਦੀ ਹੈ, ਚਿੜੀਆਂ, ਬਟੇਰੇ, ਘੁੱਗੀਆਂ ਮੋਟੇ
ਡਾਢੇ ਜੀਵ ਇਸ ਦਾ ਮਨ ਭਾਉਂਦਾ ਭੋਜਨ ਹੈ। ਪਾੱੱਲੀ ਹੋਈ
ਬਿੱਲੀ ਤੇ ਮਨੁੱਖਾਂ ਨੂੰ ਬਹੁਤ ਲਾਭ ਹੁੰਦੇ ਹਨ, ਚੂਹੇ, ਚੂਹੀਆਂ
ਆਦਿਕ ਮਾਰਦੀ ਹੈ, ਪਰ ਕਦੇ ਕਦੇ ਜਾਨ ਬੀ ਬਹੁਤ ਕਰਦੀ
ਹੈ, ਕਬੂਤਰਾਂ ਅਤੇ ਕੁਕੜੀਆਂ ਦਿਆਂ ਬੱਚਿਆਂ ਦੀ ਅਤਿ
ਵੈਰਣ ਹੈ, ਖੁੱਡੇ ਵਿੱਚ ਘੁਸ ਜਾਂਦੀ ਹੈ, ਤਾਂ ਸਭਨਾਂ ਨੂੰ ਭੰਨ
ਜਾਂਦੀ ਹੈ ।।
ਕਿਸੇ ਪਖੇਰੂ ਦਾ ਸ਼ਿਕਾਰ ਕਰਦੀ ਹੈ,ਤਾਂ ਡਾਢਾ ਤਮਾਸ਼ਾ ਹੁੰਦਾ
ਹੈ, ਦੇਖਣਾ ! ਦੇਖਣਾ! ਉਹ ਝਾੜੀਆਂ ਵਿਖੇ ਕੇਹੀ ਚੁਪ ਚੁਪਾਤੀ,
ਦੱਬੇ ਪੈਰ ਛਹੀ ਫਿਰਦੀ ਹੈ, ਕੂਲਿਆਂ ਕੂਲਿਆਂ ਪੰਜਿਆਂ ਨੂੰ