ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮)

ਦੇਸਾਂ ਵਿਖੇ ਕਿੱਕਰ ਪੂਰਾ ਪੂਰਾ ਯਤਨ ਹੋ ਸਕਦਾ?
ਨੈ ਕਿਹਾ, ਕਿ ਹੇ ਸੁਲਤਾਨ! ਜੇ ਤੇਰੇ ਕੋਲੋਂ ਜਤਨ ਨਹੀਂ
ਸਕਦਾ, ਤਾਂ ਐਡੇ ਵੱਡੇ ਦੇਸ ਦਾ ਰਾਜ ਕਿੰਉ ਲੈ ਰੱਖਿਆ
ਮਹਮੂਦ ਕੋਲੋਂ ਕੋਈ ਉੱਤਰ ਨਾ ਬਣ ਆਇਆ, ਓਸੇ ਵੇਲੇ
ਆਗਯਾ ਦਿੱਤੀ ਕਿ ਫੌਜ ਜਾਕੇ ਧਾੜਵੀਆਂ ਕੋਲੋ ਗੜ੍ਹੀ
ਲਏ, ਅਤੇ ਜਦ ਤਕ ਗੜ੍ਹ ਜਿੱਤਿਆ ਨਾ ਜਾਏ, ਜੋ
ਜਾਏ, ਉਸ ਦੇ ਬਚਾਉ ਲਈ ਘੋੜਚੜ੍ਹਿਆਂ ਦਾ ਇਕ ਰਸਦ
ਜਾਇਆ ਕਰੇ ॥
ਇੱਕ ਵਾਰ ਕਿਸੇ ਦੇਸ ਉੱਤੇ ਉਸ ਨੈ ਚੜ੍ਹਾਈ ਕੀਤੀ
ਇੱਕ ਛੋਟੀ ਅਵਸਥਾ ਦਾ ਮੁੰਡਾ ਉਸ ਦੇਸ ਦਾ ਅਧਿਕਾਰੀ
ਅਤੇ ਤਿਸ ਦੀ ਮਾਂ ਰਾਜ ਕਰਦੀ ਸੀ। ਜਾਂ ਉਧਿਰ ਮਹ
ਦੀ ਫੌਜ ਦੀ ਚੜ੍ਹਾਈ ਦੀ ਖਬਰ ਧੁੰਮ ਗਈ, ਬੁੱਧਿਮਾਨ
ਤ੍ਰੀਮਤ ਨੈ ਕਹਾ ਭੇਜਿਆ, ਕਿ ਜੇ ਸੁਲਤਾਨ ਨੈ ਮੇਰੇ
ਪਾਈ, ਤਾਂ ਜਿੱਥੇ ਜਿੱਥੇ ਆਪਣੀ ਜਯ ਦਾ ਪਤ੍ਰ ਲਿਖੇ
ਗਾ, ਉਨ੍ਹਾਂ ਵਿੱਚ ਇਹੋ ਲਿਖੇਗਾ, ਕਿ ਮੈਂ ਇੱਕ ਬਿਧਵਾ ਇਕ
ਤ੍ਰੀ ਦਾ ਦੇਸ ਖੋਹ ਲਿਆ, ਪਰ ਜੇ ਹਾਰ ਪਾਈ, ਤਾਂ
ਨਿਮੋਸੀ ਹੋਇਗੀ, ਹਾਂ, ਜੇ ਮੇਰਾ ਦੇਸ ਬਣਿਆ ਤਣਿਆ ਰੱਖਿ,
ਆ, ਤਾਂ ਸਬ ਕਹਣਗੇ, ਕਿ ਰਾਜ ਦਾਨ ਕੀਤਾ। ਮਹ