( ੧੨੩ )
ਪੂਤਾਂ ਜਿਹੀ ਵਰਿਆਮੀ, ਉਨ੍ਹਾਂ ਦਿਨਾਂ ਵਿਖੇ ਬਾਬਰ ਦਾ ਪੋਤਾ
ਅਕਬਰ ਸ਼ਾਹ ਦਿੱਲੀ ਵਿਖੇ ਰਾਜ ਗੱਦੀ ਪੁਰ ਬੈਠ ਹਿੰਦੁਸਤਾਨ
ਦਾ ਬਾਦਸ਼ਾਹ ਹੋ ਗਇਆ ਸਾ, ਜਿਨ੍ਹਾਂ ਜਿਨ੍ਹਾਂ ਵੈਰੀਆਂ ਨੈ
ਸਾਮ੍ਹਣਾ ਕੀਤਾ, ਅਕਬਰ ਨੈ ਉਨ੍ਹਾਂ ਨੂੰ ਨਠਾ ਦਿੱਤਾ, ਅਤੇ
ਰਾਜਪੂਤਾਨੇ ਵੱਲ ਮੂੰਹ ਕੀਤਾ, ਮੇਵਾੜ ਦੀ ਰਾਜਧਾਨੀ ਚਿਤੌੜ
,ਅਤੇ ਇੱਥੋਂ ਦਾ ਗੜ੍ਹ ਵਡਾ ਪੱਕਾ ਅਤੇ ਸਾਰੇ ਧੁੰਮਿਆ
ਇਆ ਸੀ, ਉਸ ਨੂੰ ਆ ਘੇਰਿਆ, ਉਦਯ ਸਿੰਹ ਤਾਂ ਉੱਥੋਂ
ਕਲ ਗਇਆ, ਪਰ ਰਾਜਪੂਤ ਸਰਦਾਰ ਰਾਖੀ ਲਈ ਰਹ
ਏ ਸਨ, ਓਹ ਜਾਨ ਤੇ ਹੱਥ ਧੋਕੇ ਚੰਗੇ ਲੜੇ, ਜਾਂ ਕੁਝ
ਆਸ ਨਾ ਰਹੀ, ਤਾਂ ਨੌਂ ਰਾਣੀਆਂ, ਪੰਜ ਰਾਜ ਕੰਨਯਾਂ ਅਤੇ
ਬਹੁਤ ਤ੍ਰੀਮਤਾਂ ਜੋ ਮਹਲ ਦੇ ਅੰਦਰ ਸਨ, ਸਾਰੀਆਂ
ਕੇ ਸੁਆਹ ਦਾ ਢੇਰ ਹੋ ਗਈਆਂ, ਰਾਜਪੂਤ ਗੜ੍ਹ ਦਾ ਬੂਹਾ
ਕਿ ਤਲਵਾਰਾਂ ਧੂਈਆਂ ਹੋਈਆਂ ਨਿੱਕਲੇ, ਅਤੇ ਉੱਥੇ
ਬੋੱਟੀ ਬੋੱਟੀ ਹੋਕੇ ਮਰ ਗਏ ॥
ਉਦਯ ਸਿੰਹ ਚਿਤੌੜ ਨੂੰ ਛੱਡਕੇ ਅਰਬਲੀ ਪਰਬਤ ਪੁਰ
ਰਿਹਾ, ਰਹਣ ਲਈ ਇੱਕ ਮਹਲ ਉਸਾਰਕੇ ਦੁਆਲੇ ਨਗਰ
ਆਇਆ, ਉਹੋ ਉਦਯਪੁਰ ਹੈ, ਜੋ ਅੱਜ ਤਕ ਮੇਵਾੜ ਦੀ
ਵਧਾਨੀ ਚਲਿਆ ਆਉਂਦਾ ਹੈ, ਜਦ ਉਹ ਮਰ ਗਇਆ,