ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਵਿਛਾਈ ਜਰੂਰ ਧਯਾਨ ਪਏਗੀ; ਉਹ ਐੱਨੀ ਹੁੰਦੀ ਹੈ, ਕਿ
ਹਿਆ ਉਸ ਵਿਖੇ ਠੀਕ ਮੇਉਂ ਜਾਂਦਾ ਹੈ, ਸੁਥਰਾ ਪੱਧਰਾ ਕੂਲਾ
ਲਾ ਘਾ ਪਸੰਦ ਕਰ ਲੈਂਦਾ ਹੈ, ਸਦਾ ਉੱਥੇ ਹੀ ਰੰਹਦਾ ਹੈ,
ਵਿਖੇ ਉਸ ਦੇ ਸਰੀਰ ਦਾ ਉਹੋ ਜਿਹਾ ਚਿਰ ਬਣ ਜਾਂਦਾ ਹੈ,
ਬੜ ਚੂਹਿਆਂ ਵਾਕਰ ਤੋਂ ਵਿਖੇ ਨਹੀਂ ਰੰਹਦਾ, ਅਤੇ ਨਾ
ਦੀ ਅਜੇਹੀ ਥਾਂ ਹੀ ਬਣਾਉਂਦਾ ਹੈ, ਕਿ ਵੇਲੇ ਸਿਰ ਬਚਾਉ
ਈ ਕੰਮ ਆਏ । ਵੈਰੀਆਂ ਕੋਲੋਂ ਬਚਣ ਲਈ ਇਸ ਦੇ
ਕੋਲ ਕੋਈ ਹਥਿਆਰ ਨਹੀਂ ਪੈਰਾਂ ਦੀ ਤਿੱਖੀ ਚਾਲ ਹੀ ਬਚਾਉ
।।
ਸਹੀ ਵਰੇ ਵਿੱਚ ਤ੍ਰੈ ਚਾਰ ਵਾਰ ਬੱਚੇ ਦਿੰਦੀ ਹੈ । ਬਾਹਲੇ
ਕ ਸੂਏ ਵਿੱਚ ਚਾਰ ਤਕ ਹੁੰਦੇ ਹਨ, ਜੰਮਦੇ ਹੀ ਬੱਚਿਆਂ
ਆਂ ਅੱਖਾਂ ਖੁੱਲ ਜਾਂਦੀਆਂ ਹਨ, ਇਧਿਰ ਉਧਿਰ ਟਪੂਸੀਆਂ
ਮਾਰਦੇ ਫਿਰਦੇ ਹਨ, ਮਹੀਨੇ ਭਰ ਵਿੱਚ ਮਾਉਂ ਕੋਲੋਂ ਅੱਡ
ਕੇ ਚਰਨ ਚੁਗਣ ਲੱਗ ਪੈਂਦੇ ਹਨ। ਸਹੇ ਦਾ ਰੰਗ ਘਸਮੈਲਾ
ਦਾ ਹੈ, ਢਿੱਡ ਚਿੱਟਾ, ਉੱਪਰ ਨੂੰ ਉੱਠੀ ਹੋਈ ਛੋਟੀ ਜਿਹੀ
ਚਿੱਟੀ ਪੂਛ, ਚਾਰ ਲੰਮੇ ਲੰਮੇ ਤਿੱਖੇ ਦੰਦ ਅੱਗੇ ਨੂੰ, ਦੋ ਹੇਠਾਹਾਂ,
ਉੱਪਰ, ਇਨਾਂ ਨਾਲ ਆਪਣਾ ਖਾੱਜਾ ਕੁਤਰਦਾ ਹੈ । ਇਸ
ਹੌਲਾ ਪੋਲਾ ਸਰੀਰ, ਲੰਮੀਆਂ ਗੰਢੀਲੀਆਂ ਲੱਤਾਂ ਦੌੜਨ