ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਇਸੇ ਤਰਾਂ ਤਿਆਰ ਹੁੰਦਾ ਹੈ । ਅਚਰਜ ਦੀ ਗੱਲ ਹੈ, ਕਿ ਜਾਂ
ਖ਼ਤ ਲੜਾਈ ਹੁੰਦੀ ਹੈ, ਤਾਂ ਕਈ ਮਨੁੱਖ ਇਸ ਬੇਤਰਸੀ ਨੂੰ
ਵੇਖ ਵੇਖ ਬਹੁਤ ਰੀਝਦੇ ਹਨ। ਜੋ ਮਨੁੱਖ ਵਰਿਆਮ ਯਾ ਮੁੰਡਾ
ਲੇਰ ਹੋਇਗਾ, ਉਹ ਤਾਂ ਅਜੇਹੇ ਕੰਮ ਵਿਖੇ ਪ੍ਰਸੰਨ ਹੋਕੇ ਕਦੇ
ਰੁੱਝੇਗਾ ।
ਕੁੱਕੜੀ ਬਹੁਤੇ ਆਂਡੇ ਦਿੰਦੀ ਹੈ, ਖਾਣ ਵਿੱਚ ਵਡੇ ਸੁਆਦ
ਹੁੰਦੇ ਹਨ। ਬੱਚੇ ਕੱਢਦੀ ਹੈ, ਤਾਂ ਵਡੇ ਧੀਰਜ ਨਾਲ ਇਕੱਤੀ-
ਹਾਂ ਦਿਨਾਂ ਤਕ ਬੈਠੀ ਆਂਡੇ ਸੇਉਂਦੀ ਹੈ । ਇਹ ਆਪਣਿਆਂ
ਬੱਚਿਆਂ ਨੂੰ ਵਡੀ ਦਲੇਰੀ ਨਾਲ ਬਚਾਉਂਦੀ ਹੈ, ਕੁੱਤੇ ਬਿੱਲੀ-
ਆਂ ਇਸਦੇ ਦੜਬੇ ਦੇ ਕੋਲ ਜਾਣ, ਤਾਂ ਖੰਭਾਂ ਨੂੰ ਖਿਲਾਰਕੇ
ਫੜ ਕੁੜਾਉਂਦੀ ਦੌੜਦੀ ਹੈ । ਇਸਦੀ ਡਰਾਉਣੀ ਸੂਰਤ ਤੇ
ਪਰਤੀਤ ਹੁੰਦਾ ਹੈ, ਕਿ ਮਰਣ ਮਾਰਣ ਨੂੰ ਤਿਆਰ ਹੈ, ਇਸ
ਲੇ ਦਿਲੇਰ ਜਨੌਰ ਦਾ ਹੀ ਕੰਮ ਹੈ, ਕਿ ਇਸ ਦਾ ਸਾਮਣਾ
ਰ ਸੱਕੇ । ਇੱਲ ਇਸ ਦਿਆਂ ਬੱਚਿਆਂ ਪਰ ਮੰਡਲਾਉਂਦੀ
ਆਉਂਦੀ ਹੈ, ਤਾਂ ਝੱਟ ਉਨਾਂ ਨੂੰ ਖੰਭਾਂ ਦੇ ਹੇਠ ਲੁਕਾ ਲੈਂਦੀ ਹੈ।
ਵਸਦੇ ਬੱਚੇ ਵਡੇ ਸੁੰਹਣੇ ਹੁੰਦੇ ਹਨ, ਗੁਲਾਬੀ ਲੱਤਾਂ, ਗੋਲ
ਗੋਲ ਕਾਲੀਆਂ ਅੱਖਾਂ, ਤਾਰਿਆਂ ਵਾਕਰ ਚਮਕਦੀਆਂ ਹੋਈਆਂ।
ਕੀਲਿਆਂ, ਚਿੱਟਿਆਂ, ਕੂਲਿਆਂ ਕੂਲਿਆਂ ਲੂਆਂਦਾਰ ਖੱਲ ਦਾ