( ੪੪ )
ਨਾਰ ਤ੍ਰੈ ਚਾਰ ਨਿੱਕੇ ਨਿੱਕੇ ਚਿੱਟੇ ਆਂਡੇ ਦਿੰਦੀ ਹੈ, ਉਨਾਂ ਉ
ਲਾਲ ਲਾਲ ਚਿੱਤੀਆਂ ਕੋਲੋ ਕੋਲੀ ਹੁੰਦੀਆਂ ਹਨ, ਥੋਡਿਆਂ
ਦਿਨਾਂ ਮਗਰੋਂ ਉਨਾਂ ਨੂੰ ਸੇਉਂਦੀ ਹੈ, ਫੇਰ ਨਿੱਕੇ ਨਿੱਕੇ ਬੋਟ
ਨਿੱਕਲਦੇ ਹਨ, ਜੇਹੀ ਮਾਸ ਦੀ ਬੋਟੀ, ਪੰਘੂੜਾ ਜਿਹਾ ਆਹਲ
ਹੌਲੀ ਹੌਲੀ ਵਾਉ ਦੀਆਂ ਝੋਕਾਂ ਨਾਲ ਹਿਲਦਾ ਰੰਹਦਾ ਹੈ,ਬੋਟ
ਉੱਥੇ ਹੀ ਪਲਦੇ ਹਨ, ਉੱਥੇ ਹੀ ਪਰ ਕੱਢਦੇ ਹਨ, ਉੱਥੋਂ
ਉਡ ਜਾਂਦੇ ਹਨ।।
ਇਹ ਨਿੱਕਾ ਜਿਹਾ ਜਨੌਰ ਜਾਂ ਆਪਣਾ ਕੰਮ ਕਰਦਾ
ਤਾਂ ਅਚਰਜ ਆਉਂਦਾ ਹੈ, ਕਿ ਪਤਲੀ ਜੇਹੀ ਚੁੰਝ ਤੇ ਸੂ
ਕੰਮ ਲੈਂਦਾ ਹੈ। ਬਹੁਤ ਸਾਰੇ ਧਾਗੇ ਤਾਂ ਘਾ ਦੇ ਹੁੰਦੇ ਹਨ
ਹੱਥ ਆਉਂਦਾ ਹੈ, ਤਾਂ ਸੁਤ ਦਾ ਧਾਗਾ ਬੀ ਉਡਾ ਲਿਆਉਂਦਾ
ਹੈ। ਕਦੇ ਅਜੇਹਾ ਬੀ ਹੁੰਦਾ ਹੈ, ਕਿ ਇੱਕੋ ਵੱਡਾ ਸਾਰਾ
ਇਹ ਆਪਣੇ ਆਹਲਣੇ ਲਈ ਪਸੰਦ ਕਰਦਾ ਹੈ, ਉਹ
ਮੋੜਕੇ ਇੱਕ ਕੌਲ ਦੀ ਤਰਾਂ ਬਣਾ ਲੈਂਦਾ ਹੈ, ਪਰ ਬਾਹਲ
ਹੀ ਪੱਤਿਆਂ ਦਾ ਹੁੰਦਾ ਹੈ, ਜੋ ਕਿਸੇ ਟਹਣੀ ਦੇ ਸਿਰੇ ਪੁਰ
ਹਨ, ਬਾਂਦਰ, ਸੱਪ, ਅਤੇ ਹੋਰ ਬਹੁਤੇਰੇ ਜਨੌਰ ਇਸ ਦਿਆਂ
ਬੱਚਿਆਂ ਦੇ ਵੈਰੀ ਹਨ, ਅਜੇਹਾ ਨਾ ਕਰਦਾ, ਤਾਂ ਓਹ ਬੱਚਿਆਂ
ਨੂੰ ਨਾ ਛੱਡਦੇ ।।