ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਕਰਦੀ ਨੂੰ ਸਾਰਿਆਂ ਨੇ ਦੇਖਿਆ ਹੈ, ਪਰ ਅਸਲ ਹਾਲ ਮਲੂਮ
ਨਹੀਂ, ਸੁਣੋ ! ਇਸ ਦੇ ਉੱਪਰਲੇ ਦੰਦ ਨਹੀਂ ਹੁੰਦੇ, ਦਾੜ੍ਹਾਂ ਹੁੰਦੀ-
ਆਂ ਹਨ, ਪਰ ਛੇੱਤੀ ਛੇੱਤੀ ਨਹੀਂ ਵਗਦੀਆਂ, ਇਸ ਲਈ ਜੋ
ਖਾਂਦੀ ਬਹੁਤ ਹੈ, ਇਸੇ ਲਈ ਪਹਲੋਂ ਜੋ ਕੁਝ ਮੁਹਰੇ ਆਉਂਦਾ ਹੈ,
ਉਸ ਨੂੰ ਪੂਰਾ ਪੂਰਾ ਨਹੀਂ ਚੱਬਦੀ, ਐਵੇਂ ਹੀ ਨਿਗਲਦੀ ਜਾਂਦੀ
ਹੈ । ਵੰਡ ਯਾ ਦਾਣਾ ਹੋਏ, ਭਾਵੇਂ ਘਾ ਹੋਏ, ਪਹਲੇ ਖ਼ਾਨੇ ਵਿੱਚ
ਇਕੱਠਾ ਹੁੰਦਾ ਹੈ, ਫੇਰ ਦੂਜੇ ਖ਼ਾਨੇ ਵਿੱਚ; ਜਾਂ ਅਚਿੰਤ ਹੁੰਦੀ ਹੈ,
ਤਾਂ ਉਸ ਵਿੱਚੋਂ ਕੱਢ ਕੱਢਕੇ ਮੂੰਹ ਵਿੱਚ ਲਿਆਉਂਦੀ ਹੈ, ਦੂਜੀ
ਵਾਰ ਚੱਬਦੀ ਹੈ, ਅਤੇ ਖਾ ਜਾਂਦੀ ਹੈ। ਜਦ ਗਾਈਂ ਚਰਦੀ ਹੋਏ,
ਥਾਂ ਜਾਣ ਲਓ, ਕਿ ਆਪਣੇ ਖਾੱਜੇ ਨੂੰ ਸਪੇਟ ਰਹੀ ਹੈ; ਖਾਂਦੀ
ਤਦ ਹੈ, ਕਿ ਜਾਂ ਉਗਾਲੀ ਕਰਦੀ ਹੈ । ਮੈਂਹਿ, ਉਠ, ਭੇਡ,ਹਰਣ,
ਬੱਕਰੀ, ਸਾਰੇ ਜੁਗਾਲੀ ਕਰਨ ਵਾਲੇ ਜਾਨਵਰ ਹਨ। ਅਜੇ
ਹਿਆਂ ਜਾਨਵਰਾਂ ਦੇ ਪੈਰ ਯਾ ਖੁਰ ਵਿੱਚੋਂ ਪੱਟੇ ਹੋਏ ਹੁੰਦੇ ਹਨ।।

ਖੋਤਾ ॥

ਦੇਖੋ ! ਬੇਤਰਸ ਕਿਸ ਤਰਾਂ ਬੇਤਰਸੀ ਨਾਲ ਆਪਣੇ ਗੱ
ਨੂੰ ਮਾਰਦਾ ਹੈ । ਵਿਚਾਰੇ ਪੂਰ ਐਂਨਾ ਭਾਰਾ ਬੋਝਾ ਲੱਦਿਅ
ਹੈ, ਕਿ ਠੋਕਰਾਂ ਖਾਂਦਾ ਚਲਿਆ ਜਾਂਦਾ ਹੈ, ਕੀ ਉਹ ਪਰਮੇਸ਼