ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੫੩ )

ਏਹ ਕਿਰਸਾਣਾਂ ਦਾ ਬਹੁਤ ਜਾਨ ਕਰਦੇ ਹਨ, ਜੁਆਰ
ਅਤੇ ਬਾਜਰੇ ਦੀ ਪੈਲੀ ਪੁਰ ਲੈਹਿ ਪੈਂਦੇ ਹਨ, ਸਿੱਟੇ ਦੀ ਡੰਡੀ
ਜਿਆਂ ਨਾਲ ਪਕੜਕੇ ਬੈਠ ਜਾਂਦੇ ਹਨ, ਵਿੰਗੀ ਚੁੰਝ ਨਾਲ
ਤਰ ਕੁਤਰਕੇ ਖਰਾਬ ਕਰਦੇ ਹਨ, ਦੋ ਚਾਰ ਦਾਣੇ ਇਸ
ਮਿੰਜਰ ਵਿੱਚੋਂ ਖਾੱਧੇ, ਦੋ ਚਾਰ ਉਸ ਮਿੰਜਰ ਤੇ, ਕੋਈ ਨਾ
ਡਾਏ ਤਾਂ ਸਾਰੇ ਖੇਤ ਨੂੰ ਕੁਤਰਕੇ ਵਿਛਾ ਦੇਣ। ਇਨਾਂ ਨੂੰ
ਖਰਬੂਜੇ, ਖੀਰੇ, ਤਰਾਂ, ਗੰਨੇ ਬਹੁਤ ਭਾਉਂਦੇ ਹਨ, ਕਿਰਸਾਣ
ਵਿਚਾਰਾ ਇੱਕ ਛੋਹਰ ਕਾਮਾਂ ਰਖਦਾ ਹੈ, ਉਸਦੇ ਹੱਥ ਵਿਖੇ
ਪੀਆ ਹੁੰਦਾ ਹੈ, ਉਹ ਖੇਤ ਦੀ ਰਾਖੀ ਕਰਦਾ ਹੈ। ਏਹ ਬਾਹਲਾ
ਰਾਣਿਆਂ ਬਿਰਛਾਂ ਅਤੇ ਮਹਲਾਂ ਵਿਖੇ ਕੋਈ ਖੁੱਡਾ ਢੂੰਡ ਲੈਂਦੇ
ਨ, ਉਸ ਵਿਖੇ ਆਹਲਣਾ ਬਣਾਉਂਦੇ ਹਨ, ਬਾਹਲੇ ਚਾਰ
ਗੇ ਆਂਡੇ ਦਿੰਦੇ ਹਨ॥
ਇਹ ਵਡਾ ਪਿਆਰਾ ਜਨੌਰ ਹੈ, ਇਸਦਾ ਸੁਭਾਉ ਅਤੇ ਕੰਮ
ਹੇ ਹਨ, ਕਿ ਦੇਖ ਦੇਖਕੇ ਚਿੱਤ ਪ੍ਰਸੰਨ ਹੁੰਦਾ ਹੈ, ਕਈ ਤੋਤੇ
ਸਬਦ ਸਿੱਖ ਲੈਂਦੇ ਹਨ, ਉਨਾਂ ਨੂੰ ਚੰਗੀ ਤਰਾਂ ਸਾਫ ਬੋਲ-
ਹਨ, ਪਰ ਜੋ ਕੁਝ ਬੋਲਦੇ ਹਨ, ਆਪ ਰਤੀ ਨਹੀਂ ਸਮਝ-
ਹਾਂ ਸੁਰ ਨੂੰ ਚੰਗੀ ਤਰਾਂ ਜੇਹੀ ਸੁਣਦੇ ਹਨ ਤੇਹੀ ਕੱਢਦੇ
ਕੰਹਦੇ ਹਨ, ਕਿ ਇੱਕ ਜਣੇ ਨੈ ਤੋਤਾ ਪਾਲਿਆ, ਅਤੇ

  • ਸਿੱਟਾ