ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੇ ਧਰਤੀ ਦੇ ਅੰਦਰ ਬੈਠ ਜਾਂਦੇ ਹਨ, ਕਦੇ ਵੱਖਰੀ
ਥਾਂ ਢੰਡ ਲੈਂਦੇ ਹਨ। ਉੱਥੇ ਆਪਣਾ ਪਹਲਾ ਜਾਮ ਲਉ
ਹਨ, ਹੁਣ ਹੋਰ ਹੀ ਰੂਪ ਵਟਾ ਲੈਂਦੇ ਹਨ। ਗੋਲ ਮੋਲ
ਅਤੇ ਨੋਕਾਂ ਵਾਲੇ ਦੋਵੇਂ ਪਾਸੇ ਹੋ ਜਾਂਦੇ ਹਨ, ਸਿਰ,ਧੜ,
ਰਤੀ ਮਲੂਮ ਨਹੀਂ ਹੁੰਦੇ, ਇਸ ਹਾਲ ਵਿੱਚ ਨਾ ਹਿਲਦੇ
ਹਨ, ਨਾ ਕੁਝ ਖਾਂਦੇ ਪੀਂਦੇ ਹੀ ਹਨ, ਥੋੜੇ ਚਿਰ ਮਗਰੋਂ
ਅੰਦਰ ਮੱਖੀਆਂ ਬਣ ਜਾਂਦੇ ਹਨ, ਖੱਲ ਪਾੜਕੇ ਨਿਕਲ
ਆਉਂਦੇ ਹਨ, ਉਡਦੇ ਫਿਰਦੇ ਹਨ, ਸਬਨਾਂ ਨੂੰ ਦੁੱਖ ਦਿੰਦੇ ਹਨ
ਇਨਾਂ ਕਿਰਮਾਂ ਦਾ ਕੁਝ ਕੁਝ ਗੁਣ ਬੀ ਹੈ, ਕਿਉਂਕਿ
ਸਾਰੀਆਂ ਗਲੀਆਂ ਸੜੀਆਂ ਵਸਤਾਂ ਅਤੇ ਸਬਨਾ ਤਰ੍ਰਾਂ ਦੀ
ਪੀਪਾਂ ਨੂੰ ਖਾਕੇ ਸਾਫ਼ ਕਰ ਦਿੰਦੇ ਹਨ, ਅਤੇ ਆਪ ਬੀ
ਹਾਲਤਾਂ ਵਿਖੇ ਬਾਹਲਿਆਂ ਜਨੌਰਾਂ ਦਾ ਖਾੱਜਾ ਬਣਦੇ ਹਨ।।
ਮੱਛਰਾਂ ਦੇ ਬੀ ਮੱਖੀਆਂ ਦੀ ਤਰਾਂ ਦੋ ਨਿਰਮਲ
ਵਾਕਰ ਖੰਭ ਹਨ; ਇਨਾਂ ਤੇ ਛੱਟ ਹੋਰਨਾਂ ਗੱਲਾਂ ਵਿੱਚ
ਮੱਖੀਆਂ ਨਾਲ ਰਲਦੇ ਮਿਲਦੇ ਹਨ। ਇਨ੍ਹਾਂ ਦੀ ਇੱਕ
ਜਿਹੀ ਸੁੰਡ ਹੁੰਦੀ ਹੈ, ਵਾਲ ਕੋਲੋਂ ਬੀ ਵਧੀਕ ਬਰੀਕ
ਅਜੇਹੀ ਤਿੱਖੀ ਹੈ, ਕਿ ਮਾਸ ਤੇ ਪਾਰ ਹੋ ਜਾਂਦੀ ਹੈ, ਉਸ
ਲਹੂ ਚੁੰਘ ਲੈਂਦੇ ਹਨ, ਅਤੇ ਅਜੇਹਾ ਮਹੁਰਾ ਘੋਲ ਦਿੰਦੇ