ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੬੧ )

ਮਕੜੀ ਉਨ੍ਹਾਂ ਕੀੜਿਆਂ ਵਿੱਚੋਂ ਨਹੀਂ, ਜਿਨਾਂ ਦੇ ਸਰੀਰ ਦੇ
ਭਾਗ ਹਨ, ਨਾ ਤੈ ਰੂਪ ਵਟਾਉਂਦੀ ਹੈ, ਇਸਦੀ ਹਿੱਕ
ਤੇ ਢਿੱਡ ਇੱਕੋ ਭਾਗ ਵਿਖੇ ਹਨ, ਦੂਜੀ ਪੁਸਤਕ ਵਿਖੇ
ਸਦਾ ਕੁਝ ਵਰਨਣ ਆ ਗਇਆ ਹੈ, ਅੱਗੇ ਕੁਝ ਹੋਰ ਬੀ
ਆਇਗਾ

ਮੱਛੀ॥

ਇਹ ਕੌਣ ਹੈ? ਇਸ ਦੇ ਹੱਥ ਵਿਖੇ ਕੀ ਹੈ? ਮੱਛੀਵਾਲਾ
ਮੱਛੀਆਂ ਫੜਦਾ ਹੈ, ਜਾਲ ਦੀ ਰੱਸੀ ਹੱਥ, ਵਿਖੇ ਹੈ । ਜਾਲ
ਥੋੜੇ ਪਾਣੀ ਵਿਖੇ ਸਿੱਟਿਆ ਹੈ, ਉਹ ਉਸਨੂੰ ਖਿੰਜਦਾ ਹੈ,
ਮੱਛੀਆਂ ਦੌੜਦੀਆਂ ਹਨ, ਪਰ ਜਾਲ. ਦੇ ਪੇਚਾਂ ਵਿੱਚ
ਲਚਦੀਆਂ ਹਨ, ਫਸ ਜਾਂਦੀਆਂ ਹਨ, ਵਿਚਾਰੀਆਂ ਸਹਦੀ-
ਮੂੰਹ ਖੋਲ ਖੋਲਕੇ ਕੇਹੀਆਂ ਤੜਫਦੀਆਂ ਹਨ। ਇਨਾਂ ਦੇ
ਹ ਘੁੱਟਦੇ ਹੋਣਗੇ, ਥੋੜੇ ਚਿਰ ਨੂੰ ਬਸ ਮਰ ਜਾਣਗੀਆਂ,
ਹ ਸਾਡੇ ਵਾਕਰ ਵਾਉ ਵਿਖੇ ਜੀ-ਨਹੀਂ ਸਕਦੀਆਂ। ਜਲ ਤੇ
ਹਰ ਕੱਢਦੇ ਹਨ, ਤਾਂ ਇਨ੍ਹਾਂ ਦਾ ਅਜੇਹਾ ਹਾਲ ਹੋ ਜਾਂਦਾ ਹੈ,
ਜੇਹਾ ਸਾਡਾ ਹਾਲ ਜਲ ਵਿਖੇ ॥
ਮੱਝੀਆਂ ਸਾਡੀ ਤਰਾਂ ਸਾਹ ਨਹੀਂ ਲੈਂਦੀਆਂ, ਇਨਾਂ ਦਾ