ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੬੨)

ਫੇਫੜਾ ਨਹੀਂ ਹੁੰਦਾ। ਮੱਛੀ ਨੂੰ ਧਯਾਨ ਨਾਲ ਵੇਖੋ, ਤਾਂ ਉਸ
ਦੇ ਧੜ ਅਤੇ ਸਿਰ ਦੇ ਵੱਢੇ ਵਿੱਚ ਗੁਲਾਬੀ ਰੰਗ ਦਿਆਂ
ਆਂ ਦੀਆਂ ਕੁੱਬਵਾਲੀਆਂ ਝਾਲਰਾਂ ਹੇਠਾਂ ਉੱਪਰ ਲੱਗੀਆਂ ਹਨ
ਇਨਾਂ ਨੂੰ ਗਲਫੜੇ ਕੰਹਦੇ ਹਨ, ਅਚਰਜ ਆਉਂਦਾ ਹੈ।
ਉਹੋ ਇਸਨੂੰ ਫੇਫੜੇ ਦਾ ਕੰਮ ਦਿੰਦੇ ਹਨ। ਇਹ ਗੱਲ
ਤੁਹਾਡੀ ਸਮਝ ਵਿੱਚ ਆਉਣੀ ਔਖੀ ਹੈ, ਕਿ ਓਹ ਇਸ ਵਿਚ
ਦੀ ਕਿੱਕੁਰ ਸਾਹ ਲੈਂਦੀਆਂ ਹਨ, ਹੌਲੀ ਹੌਲੀ ਸਬ ਕੁਝ ਸਮਝ
ਜਾਓਗੇ ॥
ਇਸ ਮੱਛੀ ਨੂੰ ਵੇਖੋ, ਇਸ ਦੇ ਸਰੀਰ ਉੱਤੇ ਚਾਂਦੀ ਦਿਆਂ
ਪੱਤਰਿਆਂ ਕਰ ਕੀ ਚਮਕਦਾ ਹੈ? ਏਹ ਇਸ ਦੇ ਚਾਨੇ ਹਨ
ਇਸ ਦੇ ਸਰੀਰ ਪਰ ਦੋਹੀਂ ਪਾਸੀਂ ਇਹ ਕੀ ਹੈ? ਏਹ ਖੰਭ ਹਨ
ਤਰਨ ਵਿਖੇ ਏਹ ਇਸਨੂੰ ਚੱਪਿਆਂ ਦਾ ਕੰਮ ਦਿੰਦੇ ਹਨ। ਬਾਹਰ-
ਲੀਆਂ ਮੱਛੀਆਂ ਦਿਆਂ ਦੋਹਾਂ ਗਲਫੜਿਆਂ ਦੇ ਕੋਲ ਇੱਕ ਇੱਕ
ਪਰ ਹੁੰਦਾ ਹੈ, ਏਹ ਹਿੱਕ ਦੇ ਪਰ ਹਨ, ਇਨ੍ਹਾਂ ਦੇ ਹੇਠ ਬੀ ਦੋਂਹੀ
ਵੱਲੀਂ ਇੱਕ ਇੱਕ ਪਰ ਹੈ, ਏਹ ਢਿੱਡ ਦੇ ਪਰ ਹਨ । ਛਾੱਤੀ
ਦੇ ਪਰ ਜਾਣੋ ਇਸ ਦੇ ਹੱਥ ਹਨ, ਅਤੇ ਢਿੱਡ ਦੇ ਪਰ
ਬਾਹਲੇ ਪਿੱਠ ਦੀ ਧਾਰ ਪੁਰ ਬੀ ਦੋ ਪਰ ਹੁੰਦੇ ਹਨ, ਓਹ ਪਿੱਛੋ
ਦੇ ਪਰ ਹਨ, ਅਤੇ ਇੱਕ ਪੂਛਲ ਦੇ ਕੋਲ ਹੇਠ ਨੂੰ, ਇਹ ਪਿੱਛੋ