ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੬੫ )

ਦੇ ਜਹਾਜ ਜਾਂਦੇ ਹਨ ਅਤੇ ਲੱਦੇ ਹੋਏ ਆਉਂਦੇ ਹਨ। ਬਹੁ-
ਤੀਆਂ ਸਾਰੀਆਂ ਐਵੇਂ ਹੀ ਸੁਕਾ ਰੱਖਦੇ ਹਨ, ਬਹੁਤੀਆਂ ਨੂੰ
ਲੂਣ ਲਾਉਂਦੇ ਹਨ, ਬਹੁਤੀਆਂ ਦਾ ਅਚਾਰ ਪਾਉਂਦੇ ਹਨ, ਪਰ
ਕਈਆਂ ਦਾ ਤੇਲ ਕੱਢਦੇ ਹਨ, ਤੇਲ ਬੇਸੁਆਦ ਹੁੰਦਾ ਹੈ, ਪਰ
ਵਡਾ ਬਲ ਕਰਦਾ ਹੈ ।।

ਡੱਡੂ।।

ਇਹ ਅਚਰਜ ਪ੍ਰਕਾਰ ਦਾ ਜਨੌਰ ਹੈ, ਜਿਸ ਸੌਖ ਅਤੇ
ਅਰਾਮ ਨਾਲ ਜਲ ਵਿਖੇ ਰਹ ਸਕਦਾ ਹੈ, ਉਸੇ ਤਰਾਂ ਬਾਹਰ ।
ਬ ਪ੍ਰਕਾਰ ਦੀਆਂ ਮੱਛੀਆਂ ਜਲ ਦੇ ਥੱਲੇ ਰੰਹਦੀਆਂ ਹਨ,
ਨੁੱਪ, ਚੌਖੁਰ, ਪੰਛੀ ਥਲ ਪੁਰ, ਪਰ ਅਜੇਹੇ ਜਨੌਰ ਬਹੁਤ
ਘੱਟ ਹਨ, ਜੋ ਡੱਡੂ ਵਾਕਰ ਜਲ ਦੇ ਥੱਲੇ ਅਤੇ ਥਲ ਦੇ
ਉੱਪੀਲ ਚੰਗੀ ਤਰਾਂ ਜੀਉ ਸਕਣ । ਡੱਡੂ ਕੰਢੇ ਪੁਰ ਆਉਂਦਾ
ਹੈ, ਭੋਂ ਪੁਰ ਟਪੂਸੀਆਂ ਮਾਰਦਾ ਫਿਰਦਾ ਹੈ, ਥੱਕਦਾ ਨਹੀਂ
ਤੇ ਇਧਿਰ ਉਧਿਰ ਛਲਾਂਗਾਂ ਮਾਰਦਾ ਹੈ, ਪਾਣੀ ਵਿੱਚ ਜਾਂਦਾ
ਮ ਤਰਦਾ ਫਿਰਦਾ ਹੈ, ਜਦ ਚਾਹੁੰਦਾ ਹੈ, ਚੁੱਭੀ ਮਾਰ ਜਾਂਦਾ