( ੬੬ )
ਹੈ, ਕਦੇ ਕਦੇ ਸਾਹ ਲੈਣ ਨੂੰ ਉੱਪਰ ਬੀ ਆ ਜਾਂਦਾ ਹੈ। ਤੁ
ਚਾਹੋ, ਕਿ ਸਾਹ ਨੂੰ ਰੋਕੇ ਰਹੀਏ, ਤਾਂ ਇੱਕ ਅੱਧ ਮਿਨਟ ਤੋਂ
ਵਧੀਕ ਨਾ ਰੋਕ ਸਕੋਗੇ, ਪਰ ਡੱਡੂ ਇੱਕ ਵਾਰ ਸਾਹ ਲੈਕੇ
ਚੁੱਭੀ ਮਾਰਦਾ ਹੈ, ਤਾਂ ਘੜੀਆਂ ਦੀ ਸਾਰ ਲਿਆਉਂਦਾ ਹੈ।
ਜੌਕੀ ਪਾਣੀ ਦੇ ਅੰਦਰ ਬੈਠਾ ਰੰਹਦਾ ਹੈ॥
ਡੱਡੂ ਕੁਝ ਸੁਹਣਾ ਜਨੌਰ ਨਹੀਂ, ਮੋਟਾ ਅਤੇ ਬੇਸੁਰਾ ਸਰੀਰ
ਵੱਡਾ ਸਾਰਾ ਮੂੰਹ, ਨਿੱਕੀਆਂ ਨਿੱਕੀਆਂ ਦਿੰਦੀਆਂ, ਵੱਡੀਆਂ ਵੱਡੀ-
ਆ ਟੱਡੀਆਂ ਹੋਈਆਂ ਅੱਖੀਆਂ, ਕੂਲੀ ਕੂਲੀ ਲਿਚਲਿਚੀ
ਚਿਪਚਿਪਾ ਅਤੇ ਠੰਢਾ ਅਜੇਹਾ, ਕਿ ਹੱਥ ਲਾਉਣ ਨੂੰ
ਨਹੀਂ ਕਰਦਾ। ਕੁਝ ਚਿਰ ਮਗਰੋਂ ਚੰਮ ਉੱਤਰ ਜਾਂਦਾ
ਹੇਠੋਂ ਹੋਰ ਨਵਾਂ ਚੰਮ ਨਿੱਕਲ ਆਉਂਦਾ ਹੈ। ਤੁਸੀਂ ਕਿ
ਨੂੰ ਤਰਦੇ ਦੇਖੋ ਉਸਦੇ ਕਰ-ਪੈਰ ਅਜੇਹੇ ਹਨ, ਕਿ ਜੇਹੇ
ਦੇ, ਤਰਨ ਵਿਖੇ ਬੀ ਉਸੇ ਤਰਾਂ ਲੱਤਾਂ ਬਾਂਹਾਂ ਮਾਰਦਾ ਹੈ
ਵਧਣ ਲਈ ਪਿਛਲਿਆਂ ਪੈਰਾਂ ਵਿਖੇ ਝਿੱਲੀ ਮੜ੍ਹੀ ਹੋਈ
ਹੈ, ਜਿਹਾਕਿ ਬੱਤਕ ਦਿਆਂ ਪੈਰਾਂ ਵਿੱਚ। ਇਸ ਦੀਆਂ
ਪੱਠੇ ਵਡੇ ਤਕੜੇ ਹਨ, ਤਿੱਖਾ ਅਜੇਹਾ ਹੈ, ਕਿ ਆਪਣੀ
ਵੀਹ ਗੁਣੀ ਉਚਾਈ ਤਕ ਭੁੜਕ ਜਾਂਦਾ ਹੈ, ਅਤੇ ਪੰਜਾ
ਲੰਮਾਈ ਟੱਪ ਸਕਦਾ ਹੈ॥