ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੭੦)

ਜਾਏ । ਇਹ ਸੱਚ ਹੈ, ਕਿ ਸਾਰੇ ਸੱਪ ਬਿਖਭਰੇ ਨਹੀਂ, ਤੂੰ
ਹਿੰਦੁਸਤਾਨ ਵਿਖੇ ਬਹੁਤ ਹੁੰਦੇ ਹਨ, ਹਰ ਪ੍ਰਕਾਰ ਚੌਕਸ ਰਹੀ
ਚਾਹੀਏ । ਇਸ ਦੇ ਛੋਟੇ ਹੋਣ ਪੁਰ ਨਾ ਜਾਓ, ਇਹ ਵਡਾ ਦੇ
ਦਾਈ ਹੈ, ਕਾਲੇ ਨਾਗ ਦਾ ਡਸਿਆਂ ਬਾਹਲਾ ਅੱਧੇ ਘੰਟੇ ਵਿਚ
ਹੀ ਮਰ ਜਾਂਦਾ ਹੈ ॥
ਸੱਪ ਨੂੰ ਜਾਂ ਛੇੜੀਏ, ਤਾਂ ਕਾਲੀ ਲੰਮੀ ਪਤਲੀ ਜਿਹੀ
ਝਾੜੀ ਜੀਭ ਅਜੇਹੀ ਛੇਤੀ ਛੇਤੀ ਕੱਢਦਾ ਹੈ, ਅਤੇ ਅੰਦਰ ਵੀ
ਲੈਂਦਾ ਹੈ, ਜਾਣੋ ਇਹੋ ਪਰਤੀਤ ਹੁੰਦਾ ਹੈ, ਜੋ ਇਸ ਦੇ
ਵਿਖੇ ਕਈ ਜੀਭਾਂ ਹਨ। ਸਾਰਿਆਂ ਸੱਪਾਂ ਦੇ ਨਿੱਕੇ ਨਿੱਕੇ
ਹੁੰਦੇ ਹਨ, ਪਰ ਬਿਖਭਰਿਆਂ ਦੀਆਂ ਤਿੱਖੀਆਂ ਦੋ ਪੋਲ
ਦਾੜ੍ਹਾਂ ਬੀ ਉੱਪਰਲੇ ਮਸੂੜੇ ਵਿਖੇ ਹੁੰਦੀਆਂ ਹਨ, ਏਹ ੲਪਿੱਛੇ
ਮੁੜੀਆਂ ਰੰਹਦੀਆਂ ਹਨ, ਵੱਢਦੇ ਹਨ, ਤਾਂ ਸਿੱਧੀਆਂ ਹੋ ਜਾਂਦੀ-
ਆਂ ਹਨ । ਕਾਲਿਆਂ ਸੱਪਾਂ ਅਤੇ ਕਈਆਂ ਹੋਰਨਾਂ ਤਰਾਂ ਦਿਆਂ
ਸੱਪਾਂ ਦੇ ਦੋ ਪੋਲੀਆਂ ਦਾ ਤਾਂ ਹੁੰਦੀਆਂ ਹਨ, ਪਰ ਹਿੱਲ ਜੁਲ
ਨਹੀਂ ਸੱਕਦੀਆਂ । ਤਾਲੂ ਤੇ ਉੱਪਰ ਅਤੇ ਦਾੜ੍ਹਾਂ ਤੇ ਕੁਝ ਪਿ
ਦੋ ਛੋਟੀਆਂ ਜੇਹੀਆਂ ਥੈਲੀਆਂ ਹਨ, ਵੱਢਦਾ ਹੈ ਤਾਂ ਥੈਲੀ
ਵਿੱਚੋਂ ਥਿਖ ਵਗਕੇ ਦਾੜ੍ਹਾਂ ਵਿੱਚ ਆ ਜਾਂਦਾ ਹੈ, ਉਨਾਂ ਵਿ
ਘਾਉ ਵਿਖੇ ਜਾ ਪੈਂਦਾ ਹੈ । ਗਰਮ ਦੇਸ਼ਾਂ ਦੇ ਸੱਪ ਠੰਡਿਆਂ ਦੇ