ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇਤ੍ਰ ਤਿੱਖੇ ਅਤੇ ਨਗੀਨੇ ਵਾਕਰ ਚਮਕਦੇ ਹਨ, ਛੱਪਰਾਂ ਦੀ
ਸਾਰੀ ਅੱਖ ਪੁਰ ਇੱਕ ਪਤਲਾ ਜਿਹਾ ਸਾਫ ਨਿਰਮਲ
ੜਦਾ ਤਣਿਆਦਾ ਹੈ, ਇਸੇ ਕਾਰਣ ਨੇਤ੍ਰ ਝਮਕਦੇ ਨਹੀਂ,
ਦਾ ਘੂਰਦੇ ਹੋਏ ਦਿੱਸਦੇ ਹਨ। ਪੰਛੀ ਅਤੇ ਨਿੱਕੇ ਨਿੱਕੇ ਜਨੌਰ
ਪਾਂ ਦਾ ਭੋਜਨ ਹਨ, ਕੰਹਦੇ ਹਨ, ਕਿ ਇਨਾਂ ਜੰਮੀਆਂ ਹੋਈਆਂ
ਖਾਂ ਦੇ ਸਾਮਣਿਓਂ ਓਹ ਹਿੱਲ ਨਹੀਂ ਸਕਦੇ, ਜਿੱਥੇ ਹੁੰਦੇ ਹਨ,
ਥੇ ਸੁੰਨ ਰਹ ਜਾਂਦੇ ਹਨ, ਇਹ ਉਨਾਂ ਨੂੰ ਝੱਟ ਫੜ ਲੈਂਦਾ ਹੈ ।
ਪ ਮੂੰਹ ਨੂੰ ਚੰਗੀ ਤਰਾਂ *ਬਾਕ ਸਕਦਾ ਹੈ, ਇਸ ਦਾ ਕੰਮ ਅਜੇ-
ਫੈਲ ਜਾਂਦਾ ਹੈ, ਕਿ ਜੋ ਜਨੌਰ ਇਸ ਕੋਲੋਂ ਬੀ ਮੋਟੇ ਹਨ,
ਨਾਂ ਨੂੰ ਨਿਗਲ ਜਾਂਦਾ ਹੈ, ਇਹ ਆਪਣੇ ਸ਼ਿਕਾਰ ਨੂੰ ਸਦਾ
ਰੇ ਦਾ ਸਾਰਾ ਲੰਘ ਜਾਂਦਾ ਹੈ । ਇੱਕ ਡੰਗ ਦਾ ਭੋਜਨ ਕੀਤਾ
ਇਆ ਕਈਆਂ ਦਿਨਾਂ, ਯਾ ਕਈਆਂ ਸ਼ਾਤਿਆਂ ਲਈ ਬਹੁਤ
ਦਾ ਹੈ, ਪਾਣੀ ਦੀ ਤਾਂ ਇਸਨੂੰ ਲੋੜ ਹੀ ਨਹੀਂ । ਬਹੁਤੀਆਂ
ਰਾਂ ਦੀਆਂ ਸੱਪਣੀਆਂ ਗਰਮ ਥਾਂ ਆਂਡੇ ਦੇਕੇ ਚਲੀਆਂ
ਦੀਆਂ ਹਨ, ਗਰਮੀ ਨਾਲ ਬੱਚੇ ਨਿੱਕਲ ਆਉਂਦੇ ਹਨ,
ਈਆਂ ਸੱਪਣੀਆਂ ਵਿੱਚ, ਵਧੇਰੇ ਥਿਖਵਾਲੀਆਂ ਵਿੱਚ ਇਹ
ਗੱਲ ਦੇਖੀ ਜਾਂਦੀ ਹੈ, ਕਿ ਬੱਚੇ ਢਿੱਡ ਦੇ ਅੰਦਰ ਹੀ ਆਂਡਿਆਂ
ਵੱਚੋਂ ਨਿੱਕਲ ਆਉਂਦੇ ਹਨ ।।