ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੭੪)

ਬਿਰਛਾਂ ਦਾ ਵਰਣਨ ।।

ਖੱਜੀ॥

ਹਿੰਦੁਸਤਾਨ ਦਿਆਂ ਸੁੱਕਿਆਂ ਰੇਤਲਿਆਂ ਅਤੇ ਕਾਲ
ਥਾਵਾਂ ਵਿਖੇ ਏਹ ਰੁੱਖ ਬਹੁਤ ਮਿਲਦੇ ਹਨ । ਅਜੇਹੀਆਂ
ਵਿਖੇ ਛੇਤੀ ਵਧਦੇ ਹਨ, ਅਤੇ ਉੱਥੇ ਬੀ ਫੱਲਦੇ ਹਨ।
ਜਿੱਥੇ ਹੋਰ ਬੂਟੇ ਔਖੇ ਰਹ ਸਕਦੇ ਹਨ, ਪਰ ਕੁਝ ਨਾ ਕੁਝ
ਸਿੱਲ ਦਾ ਹੋਣਾ ਜਰੂਰ ਹੈ । ਇਹ ਬਿਰਛ ਬਹੁਤਿਆਂ ਬਿਰਖਾਂ
ਕੋਲੋਂ ਸੂਰਤ ਵਿੱਚ ਵੱਖਰਾ ਹੀ ਹੁੰਦਾ ਹੈ । ਇਸ ਦੀਆਂ ਟਾਹਣੀ-
ਆਂ ਨਹੀਂ ਹੁੰਦੀਆਂ, ਧਰਤੀ ਵਿੱਚੋਂ ਸਿੱਧਾ ਨਿੱਕਲਦਾ ਹੈ। ਕ
ਖੱਜੀਆਂ ਤੀਹ ਚਾਲੀ ਗਜ ਉੱਚੀਆਂ ਹੁੰਦੀਆਂ ਹਨ।
ਲੰਮੇ ਅਤੇ ਪਤਲੇ ਜੇਹੇ ਥੰਮ ਦੇ ਉੱਪਰ ਅੱਠ ਨੌਂ ਫੀਟ ਲੰਮਿ
ਪੱਤਿਆਂ ਦਾ ਗੁੱਛਾ ਹੁੰਦਾ ਹੈ, ਇਹ ਛਤਰੀ ਵਾਕਰ ਚੁ
ਫੈਲ ਜਾਂਦਾ ਹੈ । ਖੱਜੀ ਇੱਕ ਨਿੱਕਾ ਜਿਹਾ ਫਲ ਹੈ,
ਅਤਿ ਮਿੱਠਾ ਅਤੇ ਸੁਆਦ । ਇਹਦੇ ਵਿੱਚੋਂ ਇੱਕ ਨਿੱ
ਲੰਮੀ ਗਿਟਕ ਨਿੱਕਲਦੀ ਹੈ, ਉਹ ਚੀਰਵੀਂ ਹੁੰਦੀ ਹੈ,
ਕਣਕ, ਇਹੋ ਖਜੂਰ ਦਾ ਬੀਉ ਹੈ ॥