ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਇਹ ਥਿਰਛ ਬਹੁਤ ਕੰਮ ਆਉਂਦਾ ਹੈ, ਇਸ ਦਿਆਂ ਬਾਹ-
ਲਆਂ ਅੰਸਾਂ ਤੇ ਕੁਝ ਨਾ ਕੁਝ ਕੰਮ ਨਿੱਕਲਦਾ ਹੈ, ਲੱਕੜ
ਲੀ ਅਤੇ ਘੱਟ ਮੁੱਲ ਦੀ ਹੁੰਦੀ ਹੈ, ਬਾਹਲੀ ਫੂਕਣ ਦੇ ਹੀ
ਮ ਆਉਂਦੀ ਹੈ, ਪਿੰਡਾਂ ਵਿਖੇ ਕੱਚਿਆਂ ਘਰਾਂ ਪੁਰ ਇਸ
ਆਂ ਸ਼ਤੀਰੀਆਂ ਬੀ ਪਾਉਂਦੇ ਹਨ, ਪੱਤਰਾਂ ਦੀਆਂ ਸਫਾਂ ਅਤੇ
ਥੀ ਪੱਖੇ ਬਣਦੇ ਹਨ, ਅਤੇ ਡੰਡਲਾਂ ਦੇ ਪਲਾਣੇ, ਪੱਤਿਆਂ
ਦੀਆਂ ਤਾਰਾਂ ਟੋਕਰੀਆਂ ਅਤੇ ਗੂਣਾਂ ਬੁਣਨ ਦੇ ਕੰਮ ਆਉਂਦੀ-
ਆਂ ਹਨ, ਰੱਸੀਆਂ ਬੀ ਉਨਾਂ ਦੀਆਂ ਵੱਟਦੇ ਹਨ। ਹਿੰਦੁਸ-
ਤਾਨ ਵਿਖੇ ਬਹੁਤੀ ਥਾਈਂ ਇਸ ਦਿਆਂ ਨਿੱਕਿਆਂ ਨਿੱਕਿਆਂ
ਵਚਲਿਆਂ ਪੱਤਿਆਂ ਨੂੰ ਫੈਲਣ ਤੇ ਮੁਹਰੇ ਤੋੜ ਲੈਂਦੇ ਹਨ,
ਨਾਂ ਦਾ ਸਾਗ ਰਿੰਨਕੇ ਖਾਂਦੇ ਹਨ। ਕਈ ਥਾਈਂ ਖੱਜੀ ਦਾ
ਐਉਂ ਕੱਢਦੇ ਹਨ; ਬਾਹਰਲਾ ਸੱਕ ਵੱਡਕੇ ਹੇਠਾਂ ਭਾਂਡਾ
ਸਮਕਾ ਦਿੰਦੇ ਹਨ, ਰਸ ਵਗਕੇ ਉਸ ਵਿੱਚ ਆ ਜਾਂਦਾ ਹੈ,
ਮਾਂਸ ਨੂੰ ਸੇਂਧੀ ਸੱਦਦੇ ਹਨ , ਇਸ ਪ੍ਰਕਾਰ ਨਿਰਾ ਇੱਕ ਬਿਰਛ
ਤੇ ਢਾਈ ਮਣ ਰਸ ਸਾਲ ਭਰ ਵਿੱਚ ਜੁੜ ਸਕਦਾ ਹੈ। ਇਸ
ਗੁ ਰਸ ਜੋ ਮਿੱਠਾ ਅਤੇ ਮਨਭਾਉਂਦਾ ਹੁੰਦਾ ਹੈ, ਯਾ ਤਾਂ ਸੱਜਰਾ
ਹੀ ਸੱਜਰਾ ਪੀ ਲੈਂਦੇ ਹਨ , ਯਾ *ਸੁਰਾ ਬਣਾਕੇ। ਕਦੇ ਰਿੰਨ੍ਹਕੇ
ਉਸ ਦੀ ਰਾਬ ਬਣਾਉਂਦੇ ਹਨ, ਫਿਰ ਰਾਬ ਤੇ ਇੱਕ ਪ੍ਰਕਾਰ