ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੬ )
ਦੀ ਸੱਕਰ ਬਣਾਉਂਦੇ ਹਨ। ਇਸ ਬਿਰਛ ਦਾ ਵਧੇਰੇ ਅਰ
ਫਲ ਕਰਕੇ ਹੈ। ਅਰਬ ਅਤੇ ਰੇਤਲਿਆਂ ਦੇਸਾਂ ਦੇ ਵਸਨੀ
ਬਾਹਲਾ ਇਨਾਂ ਖਜੂਰਾਂ ਪੁਰ ਆਪਣਾ ਨਿਰਥਾਹ ਕਰਦੇ ਹਨ
ਦੋ ਤਰਾਂ ਨਾਲ ਖਾਂਦੇ ਹਨ , ਯਾ ਤਾਂ ਰੱਖ ਨਾਲੋਂ ਤੋੜਕੇ ਸੱਜ
ਆਂ ਸੱਜਰੀਆਂ , ਯਾ ਧੁੱਪ ਵਿਖੇ ਸੁਕਾਕੇ!!
ਤੂਤ ਦਾ ਰੁੱਖ ।।
ਉਨਾਲ ਚੜ੍ਹਦਿਆਂ ਇਸ ਦੀਆਂ ਸਾਵੀਆਂ ਕਚੂਰ ਪੱ
ਦੀ ਛਾਉਂ ਕੇਹੀ ਚੰਗੀ ਪਰਤੀਤ ਹੁੰਦੀ ਹੈ, ਸਰਦੀ ਵਿਖੇ
ਝੜ ਪੈਂਦੇ ਹਨ, ਨੰਗੀਆਂ ਨੰਗੀਆਂ ਟਾਹਣੀਆਂ ਰਹ
ਆਂ ਹਨ ਉਨ੍ਹਾਂ ਦਾ ਰੰਗ ਹੁਣ ਅਜੇਹਾ ਦਿੱਸਦਾ ਹੈ, ਜਾਣੋ
ਮਲੀ ਹੋਈ ਹੈ, ਬਸੰਤ ਆਉਂਦੀ ਹੈ, ਸਾਵੀਆਂ ਸਾਵੀਆਂ
ਵਾਲੀਆਂ ਕੂਮਲੀਆਂ ਨਿੱਕਲਦੀਆਂ ਹਨ, ਉਨਾਂ ਦਾ ਰੰਗ
ਵਿਖੇ ਖੁੱਭਿਆ ਜਾਂਦਾ ਹੈ, ਥੋੜਿਆਂ ਦਿਨਾਂ ਮਗਰੋਂ ਬਿਰਛ
ਹਾ ਹਰਿਆ ਭਰਿਆ ਹੋ ਜਾਂਦਾ ਹੈ, ਕਿ ਪੱਤੇ ਹੀ ਪੱਤੇ
ਹਨ ।।
ਇਸ ਦੇ ਪੱਤਰ ਨੋਕਾਂਵਾਲੇ ਅਤੇ ਵੱਡੇ ਵੱਡੇ ਹੁੰਦੇ ਹਨ,