ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਤ੍ਰੇਲ ਪੈਣ ਲੱਗ ਪਈ, ਰਾਤ ਦੇ ਆਉਣ ਦੀ ਤਿਆਰ
ਪੰਛੀ ਰਾਗਣੀਆਂ ਗਾ ਰਹੇ ਹਨ, ਸਾਵੇ ਸਾਵੇ ਬਸਤੂ ਪਹ
ਚਾਪ ਬਿਰਛ ਖਲੋਤੇ ਹਨ, ਚੰਬੇਲੀ ਸਿਰ ਝੁਕਾਏ ਫੁੱਲਾ
ਟਾਹਣੀਆਂ ਦੀਆਂ ਟਾਹਣੀਆਂ ਲਈ ਬੈਠੀ ਹੈ, ਸੁਗੰਧ
ਲਪਟਾਂ ਦੀਆਂ ਲਪਟਾਂ ਆ ਰਹੀਆਂ ਹਨ। ਦੇਖਣਾ ਚੰਬੇ
ਉੱਤੇ ਕੇਹਾ ਰੂਪ ਹੈ ! ਤਾਰਿਆਂ ਵਾਕਰ ਚਮਕਣਵਾਲੇ
ਕੂਲੀਆਂ ਕੂਲੀਆਂ ਪੱਤੀਆਂ, ਅੰਦਰੋਂ ਚਿੱਟੀਆਂ, ਬਾਹਰੋਂ
ਭੈ ਮਾਰਦੀਆਂ ਨੋਕਾਂ ਵਾਲੀਆਂ ਕਲੀਆਂ, ਹਰੀਆਂ ਕਚੂਰ
ਆਂ, ਲੰਮੀਆਂ ਲੰਮੀਆਂ ਟਾਹਣੀਆਂ ਛਤਰੀ ਵਾਕਰ
ਪੁਰ ਛਾਈਆਂ ਹੋਈਆਂ । ਆਓ, ਕੁਝ ਫੁੱਲ ਤੋੜੀਏ,
ਦੀਆਂ ਨਿਰਮਲ ਸੁੰਦਰ ਪੱਤੀਆਂ ਦੀ ਸੋਭਾ ਦੇਖੀਏ। ਵਾਹ
ਅਚਰਜ ਕੀਤਾ! ਪਹਲਾਂ ਤਾਂ ਫੁੱਲ ਹੀ ਫੁੱਲ ਤੋੜੇ, ਫੇਰ ਪੱਤੀ
ਡੰਡੀਆਂ ਕੋਲੋਂ ਵੱਖਰੀਆਂ ਕੀਤੀਆਂ, ਹੁਣ ਕੀ ਭੱਸ
ਰਹੀ । ਫੁੱਲਾਂ ਦੀ ਸੁੰਦਰਤਾ ਦੇਖਣੀ ਚਾਹੋ, ਤਾਂ ਜਿਸ ਰੰਗ
ਪਰਮੇਸ਼ੁਰ ਨੈ ਉਨਾਂ ਨੂੰ ਬਣਾਇਆ ਹੈ, ਉਸੇ ਰੰਗ ਵਿੱਚ
ਦੀ ਸੋਭਾ ਦੇਖੋ, ਅਰਥਾਤ ਫੁੱਲਾਂ ਨੁਕਲੀਆਂ, ਪੱਤਿਆਂ,
ਣੀਆਂ ਸਣੇ ਤੋੜੋ ॥
ਚੰਥੇਲੀ ਪੀਲੀ ਬੀ ਹੁੰਦੀ ਹੈ, ਪਰ ਉਸ ਵਿਖੇ '