ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮ )

ਬਰਾਬਰ ਪੈਂਦੀ ਰਹੇ ਤਾਂ ਕਿਰਸਾਣਾਂ ਨੂੰ ਰੰਗ ਹੈ, ਕਦੇ ਅਜੇ
ਬੀ ਕਰਦੇ ਹਨ, ਕਿ ਪੱਤਿਆਂ ਪਰ ਚਾੱਦਰ ਵਿਛਾ ਦਿੰਦੇ ਹਨ
ਜਾਂ ਉਹ ਤ੍ਰੇਲ ਨਾਲ ਭਿੱਜ ਜਾਂਦੀ ਹੈ, ਤਾਂ ਪਾਣੀ ਨਿਚੋੜਕੇ ਪੀਂਦੇ
ਹਨ, ਉਸ ਵਿਖੇ ਇੱਕ ਪ੍ਰਕਾਰ ਦੀ ਖਟਿਆਈ ਹੁੰਦੀ ਹੈ ।।
ਬਰਸਾਤ ਨਿੱਕਲੇ ਛੋਲੇ ਬੀਜੇ ਜਾਂਦੇ ਹਨ, ਕਦੇ ਸਰਹੋਂ
ਆਡ ਅਰਥਾਤ *ਪੰਡੀਲ ਦੇ ਵਿਚਕਾਰ ਹੁੰਦੇ ਹਨ, ਕਦੇ ਜੋਂ
ਨਾਲ ਬੀਜਦੇ ਹਨ, ਉਸ ਨੂੰ ਗੋਜੀ ਕੰਹਦੇ ਹਨ, ਕਦੇ ਕ
ਦੇ ਨਾਲ, ਉਸ ਨੂੰ ਬੇਰੜਾ ਬੋਲਦੇ ਹਨ । ਬੀਜਣ ਤੋਂ
ਚੋਥੇ ਦਿਨ ਪੁੰਗਰ ਪੈਂਦੇ ਹਨ, ਬੁੱਟੇ ਦੋ ਡੂਢ ਫੁੱਟ ਦੇ ਲਗ
ਉੱਚੇ ਹੁੰਦੇ ਹਨ। ਇਸ ਦੇ ਸਾਗ ਵਿਖੇ ਇੱਕ ਪ੍ਰਕਾਰ ਦੀ
ਆਈ ਹੈ, ਲੂਣ ਮਿਰਚ ਲਾਕੇ ਕੱਚਾ ਖਾਂਦੇ ਹਨ, ਵੱਡੇ ਸੁਆਦ
ਹੁੰਦਾ ਹੈ, ਮੂੰਗੀ ਯਾ ਮਾਹਾਂ ਦੀ ਦਾਲ ਵਿੱਚ ਰਿੰਨਦੇ ਬੀ ਹਨ
ਸਾਗ ਜਿੰਨਾਂ ਤੋੜੋ, ਉੱਨਾਂ ਹੀ ਫਲਦਾ ਫੁੱਲਦਾ ਅਤੇ ਫੈਲਦਾ
ਹੈ ! ਫੁੱਲਾਂ ਦਾ ਆਕਾਰ ਅਚਰਜ ਤਰਾਂ ਦਾ ਵੱਖਰਾ ਹੀ ਹੈ,
ਦਿਸਦਾ ਹੈ, ਕਿ ਨਿੱਕੀਆਂ ਨਿੱਕੀਆਂ ਭੰਬੀਰੀਆਂ ਆ ਬੈਠਾ
ਹਨ, ਪੱਤੇ ਬੀ ਖੰਭਾਂ ਜਿਹੇ ਦਿਖਾਈ ਦਿੰਦੇ ਹਨ। ਹਰ
ਵਿਖੇ ਬਾਹਲੇ ਦੋ ਯਾ ਤ੍ਰੈ ਦਾਣੇ ਹੁੰਦੇ ਹਨ। ਬਾਹਲਿਆਂ ਬੂਟਿਆ
ਵਿੱਚੋਂ ਹਰੇ ਹਰੇ ਬੂਟ ਪੁੱਟ ਲੈਂਦੇ ਹਨ, ਸੈਂਕੜੇ ਮਣ ਬ