ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਦੇਏਗੀ, ਉਸ ਨੂੰ ਪ੍ਰਭਾਤ ਕੰਹਦੇ ਹਨ, ਲੋਇ ਦੇ ਹੇਠਾਂ,
ਧਰਤੀ ਅਤੇ ਅਕਾਸ ਮਿਲੇ ਹੋਏ ਪਰਤੀਤ ਹੁੰਦੇ ਹਨ,
ਇੱਕ ਸੋਨੇ ਦਾ ਬਾਲ ਜਿਹਾ ਡੁਲਕ ਡੁਲਕ ਉਭਾਰ ਕਰਦਾ
ਚਲਿਆ ਆਉਂਦਾ ਹੈ, ਇਹੋ ਸੂਰਜ ਹੈ। ਜਿਸ ਵੱਲੋਂ ਨਿਕੱਲ
ਹੈ, ਉਸ ਨੂੰ ਪੂਰਬ, ਯਾ ਚੜ੍ਹਦਾ ਕੰਹਦੇ ਹਨ, ਅਤੇ ਉਸ
ਸਾਮ੍ਹਣੇ ਨੂੰ ਪੱਛਮ ਯਾ ਲੰਹਦਾ ; ਸੰਧਯਾ ਨੂੰ ਵੇਖੋ, ਤਾਂ ਉਸੇ
ਅਸਤ ਹੁੰਦਾ ਦਿੱਸਦਾ ਹੈ, ਫੇਰ ਠੀਕ ਦੁਪਹਰ ਨੂੰ ਸੂਰਜ
ਦੇਖੋ, ਜੋ ਦਿਸਾ ਤੁਹਾਡੇ ਸਾਮਣੇ ਹੈ, ਉਸ ਨੂੰ ਦੱਖਣਿ ਯਾ
ਬੋਲਦੇ ਹਨ, ਅਤੇ ਜੋ ਕੰਡ ਮਗਰ ਹੈ, ਉਸ ਨੂੰ ਉਤੱਰ
ਪਹਾੜ ਯਾ ਉੱਭਾ ਕੰਹਦੇ ਹਨ। ਇਸ ਵੇਲੇ ਲੰਹਦਾ ਤੁਹਾਡੇ
ਹੱਥ ਨੂੰ ਹੋਇਗਾ, ਚਸ਼ਦਾ ਖੱਬੇ ਹੱਥ ਨੂੰ। *ਸੂਰਜ ਉੱਤਰ
ਵਿਖੇ ਕਦੇ ਦਿਖਾਈ ਨਹੀਂ ਦਿੰਦਾ।

*ਗੁਰ ਨੂੰ ਮਲੂਮ ਹੋਇਗਾ, ਕਿ ਇਹ ਗੱਲ ਉਸ

ਦੇਸਾਂ ਲਈ ਹੈ, ਜੋ ਕਰਕ ਰੇਖ ਦੇ ਉੱਤਰ ਵੱਲ ਹਨ,ਅਤੇ ਦੇਸ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰ ਅਰ ਤਪਤ ਭਾਗ ਵਿਖੇ ਹਨ, ਉੱਥੇ ਸੂਰਜ ਕਦੇ ਉੱਤਰ ਦੀ ਦਿਖਲਾਈ ਦਿੰਦਾ ਹੈ, ਕਦੇ ਦੱਖਣਿ ਦੀ ਵੱਲ, ਅਤੇ ਜੋ ਮਕਰ ਰੇਖਾ ਦੇ ਦੱਖਣਿ ਨੂੰ ਹਨ, ਉੱਥੋਂ ਸਦਾ ਉੱਤਰ ਦੀ ਨੂੰ ਵਿਖਾਲੀ ਦਿੰਦਾ ਹੈ ॥