ਜਦ ਤਕ ਸੂਰਜ ਵਿਖਾਲੀ ਦਿੰਦਾ ਹੈ (ਅਰਥਾਤ ਉਦਯ
ਝ ਤੇ ਅਸਤ ਹੋਣ ਤਕ) ਉਸਨੂੰ ਅਸੀਂ ਦਿਨ ਕੰਹਦੇ ਹਾਂ,
ਦ ਤਕ ਉਹ ਦਿਖਾਈ ਨਹੀਂ ਦਿੰਦਾ, (ਅਰਥਾਤ ਅਸਤ ਹੋਣ
ਉਦਯ ਹੋਣ ਤਕ,) ਉਸਨੂੰ ਰਾਤ ਕੰਹਦੇ ਹਾਂ, ਪ੍ਰਭਾਤ ਤੇ ਲੈ
ਝ ਦਿਨ ਚੜ੍ਹੇ ਤਕ ਸਵੇਰਾ ਕਹਾਉਂਦਾ ਹੈ, ਅਸਤ ਹੋਣ ਤੇ
ਝ ਚਿਰ ਮੁਹਰੇ ਅਤੇ ਕੁਝ ਪਿੱਛੇ ਤਕ ਸੰਧਯਾ। ਸਵੇਰੇ ਅਤੇ
ਧਯਾ ਨੂੰ, ਜਾਂ ਰਸਮਾਂ ਧਰਤੀ ਪੁਰ ਵਿੰਗੀਆਂ ਪੈਂਦੀਆਂ ਹਨ,
ਰਮੀ ਘੱਟ ਹੁੰਦੀ ਹੈ, ਦੁਪਹਰ ਨੂੰ ਸਵੇਰੇ ਸੰਧਯਾ ਕੋਲੋਂ ਜਾਂ
ਸਮਾਂ ਸਿੱਧੀਆਂ ਪੈਂਦੀਆਂ ਹਨ, ਤਾਂ ਗਰਮੀ ਵਧੀਕ ਹੁੰਦੀ ਹੈ,
ਸ ਦਾ ਵੇਰਵਾ ਅਗਲੀ ਪੋਥੀ ਵਿਖੇ ਆਇਗਾ ।।
ਰਾਤ ਦਿਹੁੰ ਦੇ ਚੌਵੀ ਭਾਗ ਕੀਤੇ ਹਨ, ਹਰ ਭਾਗ ਨੂੰ ਘੰਟਾ
ਹੁੰਦੇ ਹਨ, ਅੱਧੀ ਰਾਤ ਤੋਂ ਲੈ ਘੰਟਿਆਂ ਦੀ ਗਿਣਤੀ ਕਰਦੇ
, ਇੱਕ ਘੰਟਾ ਬੀਤਦਾ ਹੈ, ਤਾਂ ਇੱਕ ਵੱਜਦਾ ਹੈ, ਦੋ ਬੀਤਦੇ
,ਤਾਂ ਦੋ ਵੱਜਦੇ ਹਨ, ਇਸੇ ਪ੍ਰਕਾਰ ਦੁਪਹਰ ਨੂੰ ਬਾਰਾਂ
ਸਦੇ ਹਨ। ਫੇਰ ਦੁਪਹਰੋਂ ਗਿਣਨ ਲੱਗਦੇ ਹਨ, ਅੱਧੀ ਰਾਤ
ਝ ਬਾਰਾਂ ਘੰਟੇ ਹੁੰਦੇ ਹਨ। ਘੰਟੇ ਦੇ ਇੱਕੋ ਜਿਹੇ ਸੱਠ ਭਾਗ
ਤੇ ਜਾਂਦੇ ਹਨ; ਇਨਾਂ ਨੂੰ ਮਿਨਟ ਕੰਹਦੇ ਹਨ, ਇੱਕ ਮਿਨਟ
ਮੁੜ ਬਰਾਬਰ ਸੱਠ ਭਾਗ ਕੀਤੇ ਹਨ, ਉਨਾਂ ਨੂੰ ਸਿਕੰਡ
ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/96
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ