ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ )

ਕਿ ਬਾਰਾਂ ਬਜ ਗਏ, ਬਹੁਤ ਲੋਕ ਉਸ ਵੇਲੇ ਆਪੋ ਆਪ-
ਆਂ ਘੜੀਆਂ ਅਤੇ ਘੰਟੇ ਸੁਆਰਕੇ ਠੀਕ ਕਰ ਲੈਂਦੇ ਹਨ।

ਜੀਵਨ ਬ੍ਰਿਤਾਂਤਾ॥

ਮੀਰ ਨਾਸਿਰੁੱਦੀਨ ਸੁਬਕਤ

ਗੀਨ ਦੀ ਵਾਰਤਾ ।।

ਪੰਜਾਬ ਦੇ ਉੱਤਰ ਅਤੇ ਪੱਛਮ ਦੀ ਵੱਲ ਨੂੰ ਜੋ ਦੇਸ ਹੈ, ਉਸ
। ਅਲਪਤਗੀਨ ਨਾਮੇ ਇੱਕ ਹਾਕਿਮ ਨੇ ਨਗਰ ਗਜਨੀ
ਮਾਪਣੀ ਰਾਜਧਾਨੀ ਬਣਾਇਆ। ਇੱਕ ਵਾਰ ਉਸ ਦੀ
ਵਿਖੇ ਇੱਕ ਬੁਪਾਰੀ ਤੁਰਕੀ ਦਾਸ ਲਿਆਇਆ, ਅਮੀਰ
ਹ ਭਾਇਆ, ਉਸ ਨੂੰ ਖਰੀਦ ਲਿਆ, ਸੁਬਕਤਗੀਨ
ਰੱਖਿਆ, ਇਹ ਮੁੰਡਾ ਸੁਚੇਤ ਅਤੇ ਚੜੁਰ ਸਾ, ਸੋਚ
ਝਕੇ ਕੰਮ ਕਰਦਾ ਸੀ, ਹੌਲੀ ਹੌਲੀ ਸੈਨਾਪਤਿ ਬਣ ਗਇ-
ਵਧਦਾ ਵਧਦਾ ਐੱਨਾ ਵਧਿਆ, ਕਿ ਅਮੀਰ ਦੀ ਪੱਤ੍ਰੀ
ਨਾਲ ਵਿਵਾਹ ਹੋ ਗਇਆ ॥