ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

________________

( ੪) ਹਨ । ਜਿਨਾਂ ਦਾ ਵਰਣਨ ਤੁਸੀਂ ਅਗਲੀ ਪੋਥੀ ਵਿੱਚ ਪੜ੍ਹੋਗੇ, ਜੀਵਾਂ ਤੇ ਬਨਾਸਪਤੀ ਲਈ ਦੂਜਨ ਦੀ ਥੀ ਲੋੜ ਹੈ। ਆਦਮੀ ਤੇ ਜਨੌਰ ਭੋਜਨ ਖਾਂਦੇ ਹਨ, ਅਰ ਬੂਟੇ ਆਪਣਾ ਭੋਜਨ ਧਰਤੀ ਥੋਂ ਲੈਂਦੇ ਹਨ। ਭੋਜਨ ਘੁਲ ਘਲ ਕੇ ਦੇਹ ਦਾ ਭਾਗ ਬਣ ਜਾਂਦਾ ਹੈ, ਅਰ ਇਸ ਥੋਂ ਜੀਵ ਵਧਦੇ ਤੇ ਵੱਡੇ ਹੁੰਦੇ ਹਨ, ਇਹੋ ਬੁੱਛਾਂ ਦਾ ਸਮਾਚਾਰ ਹੈ, ਦੇਖੋ ਬੀਜ ਕਿਹਾ ਨਿੱਕਾ ਜਿਹਾ ਹੁੰਦਾ ਹੈ, ਅਰ ਧਰਤੀ ਥੋਂ ਭੋਰਨ ਲੈ ਲੈ ਕੇ ਕਿਡਾ ਵੱਡਾ ਖੁੱਭ ਬਣ ਜਾਂਦਾ ਹੈ । ਜੀਵਾਂ ਨੂੰ ਭੋਜਨ ਨਾ ਮਿਲੇ ਤਾਂ ਮਰ ਜਾਣ, ਜੇ ਰਿੱਛਾਂ ਨੂੰ ਅਹਾਰ ਨਾ ਮਿਲੇ ਤਾਂ ਕੁਮਲਾ ਜਾਣ । ਜੀਵਾਂ ਤੇ ਬਨਾਸਪਤਿਆਂ ਨੂੰ ਵੀ ਸਜਰੀ ਪੌਣ ਦੀ ਲੋੜ ਹੈ। ਕਿਸੇ ਜਨੌਰ ਜਾਂ ਕਿਸੇ ਬੂਟੇ ਨੂੰ ਸੰਦੂਖ ਵਿੱਚ ਬੰਦ ਕਰਕੇ ਰੱਖ ਦੇਓ ਤਾਂ ਜਨੌਰ ਸਾਹ ਘੁੱਟ ਕੇ ਮਰ ਜਾਵੇਗਾ, ਤੇ ਬੂਟਾ ਕੁਮਲਾ ਜਾਏਗਾ !! 2 ਹੁਣ ਇਹ ਦੇਖੋ ਕਿ ਜੀਵਾਂ ਤੇ ਬਨਾਸਪਤਿਆਂ ਵਿੱਚ ਕੀ ਭੇਦ ਹੈ | ਭਲਾ ਇਹ ਹੋ ਸੱਕਦਾ ਹੈ ? ਕਿ ਤੁਸੀਂ ਘੋਡੇ ਜਾਂ ਕੁੱਤੇ ਨੂੰ ਰਿੱਛ ਸਮਝ ਲਓ, ਤੇ ਸੰਗਤਰੇ ਦੇ ਰਿੱਛ ਨੂੰ ਜਨੌਰ ਆਖ ਦੇਵੋ । ਕਦੇ ਨਹੀਂ, ਜੀਵ ਤੁਰ ਫਿਰ ਸੱਕਦੇ ਹਨ, ਅਰ ਰਿੱਛ ਆਦਿ ਆਪ ਥੋਂ ਆਪ ਨਹੀਂ ਤੁਰ ਫਿਰ ਸੱਕਦੇ । ਬਾਹਲਾ ਜੀਵ ਕਦੇ ਹਨ, ਦੁਖ ਸੁਖ ਮਲੂਮ ਕਰ ਸੱਕਦੇ ਹਨ,