ਪੰਨਾ:ਪੰਜਾਬੀ ਪੱਤਰ ਕਲਾ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦

ਪੰਜਾਬੀ ਪੱਤਰ ਕਲਾ

ਖ਼ਾਲਸਾ ਨੌਜਵਾਨ ਬਹਾਦੁਰਨ-

੫ ਅਕਤੂਬਰ, ਸੰਨ ੧੮੯੯ ਨੂੰ ਪੱਥਰ ਦੇ ਛਾਪੇ ਵਿਚ ਛਪ ਕੇ ਸਰਦਾਰ ਗੋਪਾਲ ਸਿੰਘ ਦੇ ਪਰਬੰਧ ਹੇਠ ਅੰਮ੍ਰਿਤਸਰ ਤੋਂ ਜਾਰੀ ਹੋਇਆ। ਇਹ ਪੱਤਰ ਹਰੇਕ ਮਹੀਨੇ ਦੀ ਪ ਤੇ ੨੦ ਤਾਰੀਖ ਨੂੰ ਚਸ਼ਮਾ ਨੂਰ ਪ੍ਰੈਸ ਵਿਚੋਂ ਛਪਦਾ ਸੀ। ਇਸ ਦੇ ਐਡੀਟਰ ਸਰਦਾਰ ਸੁੰਦਰ ਸਿੰਘ ਅਕਾਲੀ ਸਨ। ਉਨ੍ਹਾਂ ਤੋਂ ਪਿੱਛੋਂ ਸਰਦਾਰ ਜੈਮਲ ਸਿੰਘ ਇਸ ਦੇ ਐਡੀਟਰ ਸਨ।