(੪੯)
ਨਾ ਮੰਗਾ ਲਈਦੀ ਏ ਮੁੰਨਾ ਮੁੰਗਾ ਲਈਦਾ ਜੇ ਸਿੱਖਾ ਝੂਠ ਨਹੀਂ ਬੇਲੀਦਾ। ਧੌਲ਼ੀ ਦਾਹੜੀ ਮੂੰਹ ਆਈ ਏ॥
ਉਸ ਆਖਿਆ ਵੇਖੋ ਓਏ ਇਹ ਤੇ ਓਹੀ ਹੋਈ ਜੇਹਾਰੁ ਕਿਨੇ ਆਖਿਆਸਾ ( ਘਰੋਂ ਆਮਾਂ ਮੈਂ ਤੇ ਸੁਨੇਹੇਂ ਦੇਖੇਂ ਤੂੰ) ਭਲਾ ਵੇਖੋ ਖਾਂ ਇਹ ਕਦੀ ਘਰੋਂ ਬਾਹਰ ਤਾ ਨਿਕਲਿਆ ਹੀ ਨਹੀਂ ਅਤੇ ਅਸੀਂ ਜੋ ਸਾਰੀ ਉਮਰਾ ਪਰਦੇਸਾਂ ਵਿੱਚ ਗਾਲੀ ਅਤੇ ਫਿਰੰਗੀ ਦੀ ਪੜਤਲ ਵਿੱਚ ਵੀਹ ਵਰਹੇ ਨੌਕਰੀ ਕਰਦੇ ਰਹੇ ਅਸਾ ਨੂੰ ਝੂਠੇ ਬਣਾਉਂਦਾ ਤੇ ਆਪ ਚਤੁਰਾ ਬਣਦਾ ਜੇ॥ ਤੇ
ਉਸ ਜਿਮੀਦਾਰ ਆਖਿਆ ਭਾਈਆ ਅਸਾਂ ਹੋਰ ਤੇ ਭਾਵੇਂ ਕੁੰਹ ਨਹੀਂ ਜਾਣਦੇ ਪਰ ਇਹ ਤਾਂ ਅੰਨਿਆਂ ਨੂੰ ਬੀ ਦਿੱਸਦਾ ਈ ਕਿ ਤਾਰ ਵਿੱਚ ਖਬਰ ਕਦੀ ਨਹੀਂ ਆਉਂਦੀ ਹੋਣੀ। ਭਲਾ ਐਡਨਾ ਤਾ ਵੇਖੋ ਕਿ ਖਬਰ ਕੀਕਣ ਆਉਂਦੀ ਹੋਊ। ਪਹਿਲੇ ਪਹਿਲ ਅਸਾਂ ਸੁਣਦੇ ਹੁੰਦੇ ਸਾਂ ਕਿ ਇਸ ਪੁਰ ਪੁਤਲੀ ਦੌੜੇਗੀ ਸੋ ਓਹ ਅੱਜ ਤੀਕ ਕਿਤੇ ਨਾ ਵੇਖੀ ਫੇਰ ਇਹ ਅਸਾਂ ਕੀਕਣ ਮੰਨ ਲੈਂਦੇ ਹਾਂ ਕਿ ਤਾਰ ਵਿਚ ਖਬਰ ਆਉਂਦੀ ਜੇ। ਭਾਈਆ ਫਿਰੰਗੀ ਅਬਜੁ ਖਿਆਲੀ ਜੇ ਇਹ ਕੌਣ ਜਾਣਦਾ ਈ ਕਿ ਉਸ ਵਲਿਆਂ ਉਤੇ ਭਾਰ ਕਿਸ ਮੁਤਾਲਬ ਖਾਤਰ ਤਾਣ ਛੱਡੀ ਜੇ ਉਸ ਦੀਆਂ ਉਹੋ ਜਾਵੇ॥ ਲੀ ਜੇ ਇਹ ਕੇ ?
ਉਸ ਬੁੱਢੇ ਆਖਿਆ ਭਲਾ ਭਾਈਆ ਤੁਮ੍ਹੇਂ ਸੱਚਾ ਸਹੀ ਅਸਾਂ ਮੂੰਹੋਂ ਮੂੰਹ ਆਖਦੇ ਹਾਂ ਅਤੇ ਸੁਗੰਦਾਂ ਖਾਨੇ ਹਾਂ ਫੇਰ ਤੂੰ ਤਦ ਬੀ ਖਬਰ ਆਉਂਦੀ ਨਹੀਂ ਮੰਨਦਾ ਅਸਾਂ ਮਨਾਕੇ ਤੇ ਥਾਂ ਪਿੰਨੀਆਂ ਲੈਣੀਆਂ ਈ? ਅਹੀਹੀ ਮਰਾਵੇ ਭਾਰ ਅਤੇ ਤੈਂ ਨੂੰ ਹੋਰ ਕੀ ਆਖਿਯੇ। ਅਸਾਂ ਤੇ ਮੂਰਖ ਸਾਂ ਜੋ ਤੇਰੇ ਨਾਲ ਮੱਥਾ ਮਾਰਿਆ ਤੇ ਹੋਰ ਸਿੱਖਾ ਜਿਸ ਕਿਸੇ ਦੂਜੇ ਦੀ ਮੰਨਣੀ ਹੀ ਨਾ ਠਹਿਗੇ ਉਸ महत्ते ਨੂੰ ਕੀ ਆਖਣਾ॥