ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧੪

ਪੰਜਾਬੀ ਭਾਸ਼ਾ ਦਾ ਵਿਆਕਰਣ


(੧) ਪੂਰਬ ਪੂਰਣ ਕਾਰਦੰਤਕ

(੨) ਕਾਰਦੰਤਕਾਂ ਦੀਆਂ ਸੁਤੰਤਰ ਰਚਨਾਵਾਂ।

੨੯੬. ਧਾਤੂ ਤੋਂ ਬਣੇ ਵਿਸ਼ੇਸ਼ਣ ਤਿੰਨ ਤਰ੍ਹਾਂ ਦੇ ਹਨ—

(੧) ਵਰਤਮਾਨ ਕਾਰਦੰਤਕ, (੩) ਵਿਧਿਅਰਥਕ ਕਾਰਦੰਤਕ (੨) ਭੂਤਕਾਰਦੰਤਕ ਅਤੇ ਇਹ ਤਿੰਨ ਕਾਰਦੰਤਕ ਲਿੰਗਾਦਿ-ਬੋਧਕ ਹਨ। ੨੯੭, ਵਰਤਮਾਨ ਕਾਰਦੰਤਕ ਦੋ ਤਰ੍ਹਾਂ ਬਣਦਾ ਹੈ :-

(੧) ਵਿਅੰਜਨਾਂਤ ਧਾਤੂ ਦੇ ਪਿੱਛੇ ‘ਦਾ’ ਲਗਾ ਕੇ; ਜਿਵੇਂ :- /ਕਰ ਤੋ ਕਰਦਾ, /ਬੋਲ ਤੋਂ ਬੋਲਦਾ, ਅਤੇ

(੨) ਸ੍ਵਰਾਂਤ ਧਾਤੁ ਦੇ ਸੂਰ ਨੂੰ ਪਹਿਲਾਂ ਅਨੁਨਾਸਿਕ ਕਰਕੇ ‘-ਦਾ ਲਗਾਉਣ ਨਾਲ; ਜਿਵੇਂ: -- - /ਜਾ ਤੋਂ ਜਾਂਦਾ, / ਪੀ ਤੌਂ ਪੀਂਦਾ, / ਰੋ ਤੋਂ ਰੋਂਦਾ । ਪੁਲਿੰਗ-ਵਾਚੀ ‘-ਆ' ਪਿਛੇਤਰ ਦੀ ਥਾਂ ਇਸਤਰੀਲਿੰਗ-ਵਾਚੀ -ਈ? ਪਿਛੇਤਰ ਲਗਾਉਣ ਨਾਲ ਇਸਤਰੀਲਿੰਗ ਦੇ ਰੂਪ ਬਣਾਏ ਜਾਂਦੇ ਹਨ; ਜਿਵੇਂ ਕਰਦੀ, ਬੋਲਦੀ, ਜਾਂਦੀ, ਪੀਂਦੀ । ਉੱਪਰ ਦੱਸੇ ਰੂਪ ਕਰਤੀਵਾਚ ਦੇ ਹਨ । ਵਰਤਮਾਨ ਕਾਰਦੰਕ ਕਰੜੀਵਾਰ ਹੈ । ਇਸ ਦਾ ਕਰਮ ਵਾਚ ਜਾਂ ਭਾਵਵਾਚ ਦਾ ਰੂਪ ਧਾਤੂ ਦੇ ਪਿਛੇ -ਈ ਲਗਾਣ ਨਾਲ ਬਣਾਇਆ ਜਾਂਦਾ ਹੈ; ਜਿਵੇਂ- ਆਦਿ। ੧੦ ੮੯ 1 ਕਰ-ਕਰੀਦਾ, ਸੁਣ-ਸੁਣੀਦਾ, ਪਾ--ਪਾਈਦਾ, ਜਾ—ਜਾਈਦਾ ੫੦ ਪੰਤ ਪਾਈਤੀ, ਇਸਲਿੰਗ ਰੂਪ ਮਿਲਦਾ ਹੈ। [ਦੋ੦ ਪੁਨ ਜ੦, ਭੂਤ ਕਾਰਦੰਤਕ ੨੯੮. ਭੂਤਕਾਰਦੰਤਕ ਧਾਤੂ ਦੇ ਪਿੱਛੇ –ਇਆ ਲਗਾਕੇ ਬਣਾਇਆ ਜਾਂਦਾ ਹੈ; ਜਿਵੇਂ :- ਮਾਰ ਤੋਂ ਮਾਰਿਆ, ♥ ਆਖ ਤੋਂ ਆਖਿਆ। ਜਿਹੜੇ ਭੂਤਕਾਰ- ਦੰਤਕ –ਇਆ ਲਗਾਉਣ ਨਾਲ ਬਣਦੇ ਹਨ, ਉਨ੍ਹਾਂ ਨੂੰ ਨਿਯਮਾਨੁਸਾਰੀ ਆਖਦੇ ਹਨ । ਜਿਹੜੇ ਇਸ ਤਰ੍ਹਾਂ ਨਹੀਂ ਬਣਦੇ, ਹੋਰ ਤਰ੍ਹਾਂ ਬਣਦੇ ਹਨ, ਉਨ੍ਹਾਂ ਨੂੰ ਅਨਿਯ ਮਿਤ ਜਾਂ ਕੁਰੀਤ ਕਹਿੰਦੇ ਹਨ; ਜਿਵੇਂ – / ਦੇ ਤੋਂ ਦਿੱਤਾ, /ਜੌਂ ਤੋਂ ਸੁੱਤਾ ਹੇਠ ਕੁਰੀਤੇ ਭੂਤਕਾਰਦੰਤਕਾਂ ਦੀ ਸੂਚੀ ਦਿੱਤੀ ਹੈ । ਇਸ ਤੋਂ ਸਾਫ਼ ਦਿਸਦਾ ਹੈ ਕਿ ਕਈਆਂ ਧਾਤੂਆਂ ਤੋਂ ਨਿਯਮਾਨੁਸਾਰੀ ਅਤੇ ਕੁਰੀਤੇ, ਦੋਹਾਂ ਤਰ੍ਹਾਂ ਦੇ ਰੂਪ ਬਣੇ ਹੋਏ - Digitized by Panjab Digital Library | www.panjabdigilib.org