ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੪੨ )

ਅਸਾਂ ਉਸਨੂੰ ਖੂਹ ਵਿੱਚੋਂ ਥੱਲੇ ਕਰਦਾ ਨਹੀਂ ਸੁਣਿਆ ਅਤੇ ਢਲਵੇਂ ਰਸਤੇ ਹਠਾਂਹ ਨੂੰ ਜ਼ੋਰ ਨਾਲ ਵਗਦਾ ਆਉਂਦਾ ਨਹੀਂ ਡਿੱਠਾ ? ਕਈਆਂ ਨੇ ਉੱਤਰ ਦਿੱਤਾ ਇਹ ਤਾਂ ਸਭ ਕੁਝ ਡਿੱਠਾ ਸੁਣਿਆ ਹੈ ਪਰ ਜੇ ਪਾਣੀ ਉੱਪਰੋਂ ਆਇਆ ਹੈ ਤਾਂ ਇਸ ਨਾਲ ਵਿੱਚ ਹੋਰ ਉੱਪਰ ਨਹੀਂ ਚੜ੍ਹਦਾ ?

ਵੁੱਡ ਨੇ ਆਖਿਆ ਕਿਮੇ ਪਾਣੀ ਦੇ ਭਾਂਡੇ ਵਿੱਚ ਸੱਖਣਾ ਗਲਾਸ ਮੂਧਾ ਮਾਰ ਕੇ ਡੱਠਾ ਹੋਈ ?

ਹੋਰ ਲੋਕ-ਹਾਂ ਪਰ ਫੇਰ ਕੀ ?

ਵੱਡ-ਤੁਸਾਂ ਨਹੀਂ ਵੇਖਿਆ ਕਿ ਗਲਾਸ ਵਿੱਚ ਪਾਣੀ ਉਤਾਂਹ ਨੂੰ ਥੋੜਾ ਜਿਹਾ ਹੀ ਚੜ੍ਹਿਆ ਹੈ ?

ਹੋਰ ਮਨੁੱਖ-ਕਿਉਂ ਨਹੀਂ ਵੇਖਿਆ

ਵੱਡ-ਤੁਸੀ ਉਸਦੇ ਹੋਰ ਉਤਾਂਹ ਨ ਚੜ੍ਹਣ ਦਾ ਕੀ ਕਾਰਣ ਸਮਝਦੇ ਹੋ ?

ਹੋਰ ਜਨੇ—ਸਾਨੂੰ ਖ਼ਬਰ ਨਹੀਂ

ਵੱਡ-ਹੱਛਾ ਸੁਣੋ ਉਹ ਘੁੱਟੀ ਹੋਈ ਵਾਉਸੀ, ਅਤੇ ਇਸ ਢਾਲ ਵਿੱਚ ਬੀ ਘੁੱਟੀ ਹੋਈ ਵਾਉ ਹੀ ਹੜ ਨੂੰ ਉੱਪਰ ਨਹੀਂ ਚੜ੍ਹਣ ਦੇਂਦੀ।