ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੪੭ )

ਬੂਬੀ ਨੇ ਆਖਿਆ-ਮੈਨੂੰ ਨਹੀਂ ਪਤ'; ਮੇਰੀਟੋਪੀ ਵਿੱਚ ਹਨ। ਵੁੱਡ-ਤਦ ਮੈਨੂੰ ਆਪਨੀ ਟੋਪੀ ਪੁਚਾ ਦੇ, ਪਰ ਟੋਪੀ ਪੁਚਾਣ ਦੀ ਥਾਂ ਬੂਬੀ ਨੇ ਤੀਲੀਆਂ ਪੁਚਾ ਦਿੱਤੀਆਂ ਅਤੇ ਓਹ ਬਿਲਕੁਲ ਸੁੱਕੀਆਂ ਸਨ। ਇਸ ਵਾਸਤੇ ਇਕ ਲਾਲਟੈਨ ਛੁੱਟ ਸਾਰੀਆਂ ਬੁਝਾ ਦਿੱਤੀਆਂ

ਜਦ ਇਕ ਦੋ ਘੰਟੇ ਚੁੱਪ ਚੁਪਾਤੇ ਅਤੇ ਉਦਾਸ ਬੈਠਿਆਂ ਬੀਤ ਗਏ ਤਾਂ ਵੁੱਡ ਬੋਲਿਆ ਲੌ ਹੁਣ ਇਹ ਦੇਖੀਏ ਕਿ ਸਾਡੇ ਪਾਸ ਖਾਣ ਨੂੰ ਕੀ ਹੈ ਮੈਂ ਉੱਤਰ ਦਿੱਤਾ, ਮੇਰੇ ਪਾਸ ਕੁਝ ਰੋਟੀ ਹੈ, ਪਰ ਜਾਂ ਮੈਂ ਆਪਣੇ ਖੀਸੇ ਵਿੱਚ ਹੱਥ ਪਾਇਆ ਤਾਂ ਹੱਥ ਨੂੰ ਕਰਾਰੇ ਟੁੱਕਰ ਦੀ ਥਾਂ ਨਰਮ ਚਿੱਪ ਚੁੱਪ ਕਰਦੀ ਲੇਵੀ ਜੇਹੀ ਲੱਭੇ। ਮੇਰਾ ਜੀ ਬੁਰਾ ਹੋ ਗਇਆ ਅਤੇ ਮੈਂ ਉਸ ਨੂੰ ਸੁੱਟਣ ਨੂੰ ਹੀ ਸੀ ਕਿ ਵੁੱਡ ਨੇ ਮੇਰਾ ਹੱਥ ਫੜਕੇ ਆਖਿਆ ਆਪਣੀ ਟੋਟੀ ਨੂੰ ਸਾਂਭ ਛੱਡ, ਕੁਝ ਚਿਰ ਪਿੱਛੋਂ ਤੈਨੂੰ ਇਹ ਬਹੁਤ ਭਾਏਗੀ। ਵੈਬ ਉੱਪਰਲੀ ਪੌੜੀ ਉੱਤੇ ਬੈਠਾ ਹੋਇਆ ਸਾ। ਸਹਜ ਸੁਭਾਓ ਉਹਦਾ ਹੱਥ ਬੂਬੀ ਦੇ ਸਿਰ ਨੂੰ ਜਾ ਲੱਗਾ ਜੋ ਹੇਠਲੀ ਪੌੜੀ ਪਰ ਉਸਦੇ ਥੱਲੇ ਬੈਠਾ ਹੋਇਆ ਸਾ, ਉਹਦੇ ਹੱਥ ਨੂੰ ਕੁਝ ਕਰਥੀ ਜਿਹੀ ਚੀਜ਼ ਲੱਗੀ