ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

mhk,hrmn,dillu

ਗਇਆ ਕਿ ਜੇ ਅਸੀਂ ਕਿਵੇਂ ਨ ਕਿਵੇਂ ਕੁਝ ਚਿਰ ਹੋਰ ਜੀਉਂਦੇ ਰਹੀਏ ਤਾਂ ਬਚ ਜਾਵਾਂਗੇ। ਵੁੱਡ ਨੇ ਸਮਝਿਆ ਕਿ ਖਬਰੇ ਸਾਡੇ ਤੱਕ ਪਹੁੰਚਦਿਆਂ ਉਨ੍ਹਾਂ ਨੂੰ ਇੱਕ ਸਾਭਾ ਲੱਗ ਜਾਏ ਅਤੇ ਤਦ ਤਾਈਂ ਸਾਡੇ ਵਿੱਚੋਂ ਕਿੰਨੇ ਮਰ ਗਏ ਹੋਣਗੇ।

ਐਉਂ ਸਾਡੀ ਆਸ ਨਾਲ ਭੌ ਮਿਲਿਆ ਹੋਇਆ ਸੀ । ਸਾਡਾਮਨ ਢੈਣਨੂੰ ਹੀ ਸਾ ਕਿਉਂ ਜੋ ਅਸੀਂ ਹਨੇਰੇ ਵਿੱਚ ਉਡੀਕਦੇ ਰਹੇ ਸਾਂ, ਇੱਕ ਇੱਕ ਕਰਕੇ ਸਾਰੀਆਂ ਲਾਲਟੈਨਾਂ ਬਲ ਚੁੱਕੀਆਂ ਸਨ ਔਰ ਹੁਣ ਨਿਰੀਆਂ ਹੀ ਦੋ ਸਨ ਜਿਨ੍ਹਾਂ ਵਿੱਚ ਕੁਝ ਤੇਲ ਸਾ। ਤਦ ਵੁੱਡ ਨੇ ਕਹਿ ਦਿੱਤਾ ਸਾ ਕਿ ਇਨ੍ਹਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਕਿ ਕਿਸੇ ਵੇਲੇ ਲੋੜ ਪਏ ਤਾਂ ਕੰਮ ਆਉਣ॥

ਇਸ ਤਰ੍ਹਾਂ ਅਸੀਂ ਹਨੇਰੇ ਵਿੱਚ ਉਡੀਕਦੇ ਰਹੇ ਕਦੇ ਬਚਨ ਦੀ ਆਸ ਹੋ ਜਾਂਦੀ, ਕਦੇ ਆਸ ਟੁੱਟ ਜਾਂਦੀ । ਕਹੀਆਂ ਦੀ ਅਵਾਜ ਧ੍ਯਾਨ ਦੇਕੇ ਸੁਣਦੇ ਅਤੇ ਕਦੇ ਕਦੇ ਛੱਤ ਉੱਤੇ ਖੜਾਕ ਕਰਦੇ ਕਿ ਉੱਪਰਲਿਆਂ ਨੂੰ ਮਲੂਮ ਹੋ ਜਾਏ ਜੋ ਅਸੀਂ ਅਜੇ ਜੀਉਂਦੇ ਹਾਂ। ਇੱਕ ਵਾਰ ਜਦ ਮੈਂ ਬੂਟ ਵਿੱਚ ਪਾਣੀ ਭਰਣ ਲਈ ਥੱਲੇ