ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

{{c}( ੧੮੩ )}

ਦੇਖ ਨ ਔਗੁਣ ਹੋਰਨਾਂ ਆਪਣੇ ਗੁਣ ਨ ਵਿਚ ਯਾਦ ਰੱਖ ਉਪਦੇਸ਼ ਇਹ ਨਾਹੀਂ ਮਨੋਂ ਵਿਸਾਰ॥ ੬ ॥ ਸ੍ਰੀ ਗੁਰ ਦੇ ਇਸ ਬਚਨ ਨੂੰ ਸੁਣ ਲੈ ਧਰ ਕੇ ਕੰਨ ਨਿੰਦਾ ਭਲੀ ਨ ਕਿਸੇ ਦੀ ਮਨ ਮੁਖ ਮੁਗਧ ਕਰੰਨ ॥੭॥

            ਲੋਕਾਂ ਦੀਆਂ ਗੱਲਾਂ ਵੱਲ ਨਹੀਂ                                
                ਜਾਣਾ ਚਾਹੀਦਾ ॥

ਸਮਝੋ ਓਹੀ ਛੁੱਟਿਆ ਪੁਰਖ ਵਿੱਚ ਸੰਸਾਰ । ਆਪਣੇ ਉੱਪਰ ਬੰਨ੍ਹਿਆ ਜਿਸ ਖਲਕਤ ਦਾ ਦ੍ਵਾਰ ॥੧॥ ਗੱਲਾਂ ਥੋਂ ਲੋਕਾਂ ਦੀਆਂ ਛੁੱਟੇ ਨਾ ਨਰ ਕੋਇ । ਸੰਸਾਰੀ ਹੈ ਚਾਹੇ ਉਹ ਚਾਹੇ ਭਕਤਹਿ ਹੋਇ ॥੨ ॥ ਜੇ ਤੂੰ ਦੇਵ ਸਮਾਨ ਬੀ ਉੱਡਾਂ ਵਿੱਚ ਬੁਬਾਨ। ਫਿਰੇ ਲਮਕਦਾ ਨਾਲ ਤੈਂ ਨਿੰਦਕ ਦੁਸ਼ਟ ਮਹਾਂਨ ॥੩॥ ਬੰਨ੍ਹ ਮਾਰ ਦਰਿਆ ਦਾ ਰੋਕਣ ਸੌਖਾ ਜਾਂਨ। ਹੋਵੇ ਨ ਪਰ ਬੁਰੇ ਦੀ ਬਿਲਕੁਲ ਬੰਦ ਜ਼ੁਬਾਨ ॥੪॥ ਨਿਦਕ ਨਿੰਦਾ ਬੀ ਕਰੇ ਸੰਤਾਂ ਦੀ ਝਖ ਮਾਰ। ਕਹਿੰਦਾ ਕਰਣ ਪਾਖੰਡ ਇਹ ਲੁੱਟਣ ਨੂੰ ਸੰਸਾਰ ॥ ੫, ਪਰ ਤੂੰ ਮੁੱਖ ਨ ਆਪਣਾ ਪਰਮੇਸ਼੍ਵਰ ਥੀਂ ਮੋੜ । ਪਾਪੀ ਮਾਰਣ ਨੂੰ ਬਲੀ ਪਾਪਹਿ ਤਿਸ ਦਾ ਘੋਰ ॥੬॥