ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੮੮)


ਕੱਲ੍ਹ ਪਰ ਰੱਖਣੇ ਦੀ ਭੈੜੀ ਵਾਦੀ ਨਾਲ ਸਾਹ ਵਿੱਚ ਰਲ ਗਏ ਹਨ।

 ਛੋਟੀ ਉਮਰਵਿੱਚ ਮੈਨੂੰ ਬਹੁਤੇ ਮਨੁੱਖ ਕਹਿੰਦੇ ਸੇ ਕਿ ਤੇਰੇ ਵਿੱਚ ਕੇਵਲ ਇੱਕ ਏਹੋ ਦੇਸ਼ ਹੈ ਕਿ ਅੱਜ ਦਾ ਕੰਮ ਕੱਲ੍ਹ ਪੁਰ ਰੱਖ ਦੇਂਦਾ ਹੈਂ, ਮੈਂ ਇਸ ਗੱਲ ਨੂੰ ਮੰਨ ਤਾਂ ਲੈਂਦਾ ਸਾ,ਪਰ ਆਪਦੀ ਚਤੁਰਾਈ ਦੇ ਸੁਭਾਓਕਰਕੇ ਇਸਨੂੰ ਕੁਝ ਅਜੇਹਾ ਬੁਰਾ ਐਬ ਨਹੀਂ ਜਾਨਦਾ ਸਾ ਅਤੇ ਸਮਝਦਾ ਸਾਂ ਕਿ ਜਦ ਚਾਹਾਂਗਾ ਇਸ ਨੂੰ ਹਦਾ ਦਿਆਂਗਾ, ਪਰ ਅੱਜ ਤੀਕੂੰ ਓਹ ਦਿਨ ਨਾ ਪ੍ਰਾਪਤ ਹੋਯਾ, ਅਤੇ ਹੁਨ ਬੁਢਾਪੇ ਵਿੱਚ ਤਾਂ ਕੀ ਹੋ ਸਕਦਾ ਹੈ, ਉਮਰ ਬੀਤ ਗਈ ਅਫ਼ਸੋਸ ਬਾਕੀ ਰਹਿ ਗਿਆ, ਪਰੰਤੂ-

ਅਬ ਪਛੁਤਾਏ ਕਿਆ ਹੋਵੇ, ਜਬ ਚਿੜੀਆਂ ਚੁਗ ਗਈਂ ਖੇਤ ॥

ਮੇਰੇ ਪਿਤਾ ਲੰਡਨ ਸ਼ਹਿਰ ਵਿੱਚ ਨਾਮੀ ਕਿਤਾਬ ਵੇ ਚਨ ਵਾਲੇ ਸੇ । ਜਿਸ ਦਿਨ ਮੈਂ ਜੰਮਿਆਂ ਸਾ,ਉਸਦਿਨ ਓਹ ਅਕਸਮਾਤ ਕਿਸੇ ਕਾਵਯਸੰ ਨੂੰ ਪੜ੍ਹ ਰਹੇਸੇ,ਅਤੇ ਜਿਸ ਵੇਲੇ ਮੇਰੇ ਜੰਮਨ ਦੀ ਉਨ੍ਹਾਂ ਨੂੰ ਖ਼ਬਰ ਹੋਈ, ਉਸ ਵੇਲੇ ਉਹ ਬਾਸਲ ਦਾ ਬ੍ਰਿਤਾਂਤ ਪੜ੍ਹਦੇ ਸੇ, ਇਹ ਮਨੁੱਖ