ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਭ ਛੂਟੀ ਜਮਕੀ ਬਾਕੀ ॥੨॥ ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਕੀ l ਦਿਨੀ ਅਰੁ ਸੂਰ ਨਾ ਅਰਨਿ ਬੁਝਾਨੀ ਸਿਵ ਚਰਿਓ ਚੰਦੂ ਚੰਦਾਕੀ ॥੩॥ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਕਿਰਪਾ ਕੀਜੈ ਕਰ ਦਾਸਨ ਦਾਸ ਦਸਾਕੀ
ਸੋਰਠਿ ਮਹਲਾ ੪ ਘਰੁ ੧
ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ॥ ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥ ਜਪਿ ਮਨਿ ਹਰਿ ਹਰਿ ਨਾਮੁ ਸਲਾਹੁ ॥ ਗੁਰੁ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹੁ ਰਹਾਉ ॥ ਆਪੇ ਸੁਣਿ ਸਭ ਵੇਖਦਾ ਪਿਆਰਾ ਮੁ ਬੋਲੈ ਆਪਿ ਮੁਹਾਹੁ॥ ਆਪੇ ਉਝੜ ਪਾਇਦਾ ਪਿਆਰ ਆਪਿ ਵਿਖਾਲੇ ਰਾਹੁ ॥ ਆਪੇਹੀ ਸਭ ਆਪ ਹੈ ਪਿਆਰਾਂ ਆਪੇ ਵੇਪਰਵਾਹੁ ॥ ੨ ॥ ਆਪੇ ਆਪਿ ਉਪਾਇ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥ ਆਪਿ ਕਰਾ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥ ਆਪੇ ਪਤ