ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

242

ਪੁਰ ਕੀਤੇ ਜਾਂਦੇ ਹਨ ਓਹ ਉਨ੍ਹਾਂ ਨੂੰ ਜਾਨਦੇ ਹਨ ਅਥਵਾ ਨਹੀਂ, ਅਤੇ ਉਨ੍ਹਾਂ ਪੁਰ ਜੋ ਕਠੋਰਤਾ ਹੁੰਦੀ ਹੈ ਉਸਨੂੰ ਓਹ ਜਾਨਦੇ ਹਨ ਯਾ ਨਹੀਂ। ਇੱਕ ਬੜਾ ਭਾਰੀ ਵਿਦ੍ਵਾਨ ਲਿਖਦਾ ਹੈ ਕਿ ਡੰਗਰ ਢੋਰ ਕੋਈ ਤੁਰਨ ਫਿਰਨ ਵਾਲੀਆਂ ਕਲਾਂ ਨਹੀਂ ਹਨ ਕਿ ਜਿਨ੍ਹਾਂ ਵਿੱਚ ਗਿਆਨ ਸ਼ਕਤਿ ਤਾਂ ਹੈ ਨਹੀਂ, ਪਰ ਤਾਂ ਬੀ ਓਹ ਅਜੇਹੇ ਬਲ਼ੇ ਹੋਏ ਹਨ ਜਿਨ੍ਹਾਂ ਵਿੱਚ ਗਯਾਨ ਸ਼ਕਤਿ ਦੇ ਚਿੰਨ੍ਹ ਦਿਸਦੇ ਹਨ। ਪਰਮੇਸ਼ੁਰ ਦੀ ਮਾਯਾ ਕੀਤਾ, ਇਹ ਨੇ ਮਨੁੱਖ ਨਾਲ ਕਿਧਰੇ ਧੋਖਾ ਤਾਂ ਨਹੀਂ ਬਾਤ ਨਹੀਂ। ਨਾ ਇਹ ਗੱਲ ਬਨ ਸਕਦੀ ਸਕਦੀ ਹੈ ਜੇ ਧੋਖਾ ਹੋਵੇ, ਦੇਖੋ ਜਦ ਇਨ੍ਹਾਂ ਬੇਜ਼ਬਾਨਾਂ ਪਸ਼ੂਆਂ ਪੁਰ ਸਾਡੇ ਪਾਸੋਂ ਅਨ੍ਯਾਇ ਹੁੰਦਾ ਹੈ ਤਦ ਸਾਡੇ ਵਾਂਗੂ ਇਹ ਬਿਚਾਰੇ ਬੀ ਮੂੰਹ ਵਲ ਦੇਖਦੇ ਹਨ, ਅਤੇ ਕੰਬਦੇ ਹਨ, ਅਰ ਜਬਾਨੋਂ ਆਪਨਾ ਦੁਖ ਪ੍ਰਗਟ ਕਰਦੇ ਹਨ ਅੰਤ ਦੁਖ ਦੇ ਨਾਲ ਉਨ੍ਹਾਂ ਦਾ ਕੁਰਲਾਣਾ ਨਿਸਚਾ ਕਰਾਉਂਦਾ ਹੈ, ਅਤੇ ਚੋਟ ਲੱਗਨ ਦੇ ਨਾਲ ਡਰਦੇ ਮਾਰੇ ਸਾਡੇ ਵਾਂਗਰ ਆਪਨੇ ਚਿਹਰੇ ਨੂੰ ਡਰਿਆ ਹੋਇਆ ਬਨ ਲੈਂਦੇ ਹਨ, ਅਤੇ ਸੁੱਟ ਦੇ ਲੱਗਿਆਂ ਸਾਡੇ